Htv Punjabi
Crime Punjab Video

ਬੰਦੇ ਨੇ ਆਪਣੀ ਜਨਾਨੀ ਨੂੰ ਘਰ ਚ ਬੰਦ ਕਰਕੇ ਕੀਤਾ ਆਹ ਕੰਮ

ਸੰਗਰੂਰ ਦੇ ਬਾਗੂਆਣਾ ਪਿੰਡ ਤੋਂ ਆਇਆ ਹੈਰਾਨ ਕਰਨ ਵਾਲਾ ਮਾਮਲਾ
ਪਤਨੀ ਨੇ ਆਪਣੇ ਪਤੀ ਤੇ ਨਸ਼ਾ ਤੇ ਚੋਰੀ ਕਰਨ ਦੇ ਲਗਾਏ ਇਲਜ਼ਾਮ
ਕਹਿੰਦੀ ਮੈਨੂੰ ਘਰ ਦੇ ਵਿੱਚ ਰੱਖਿਆ ਬੰਧਕ ਬਣਾ ਕੇ
ਪਤੀ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਸ਼ੁਰੂ
ਸੰਗਰੂਰ ਦੇ ਬੱਗੂਆਣਾ ਪਿੰਡ ਦੀ ਇੱਕ ਮਹਿਲਾ ਵੱਲੋਂ ਆਪਣੇ ਪਤੀ ਉੱਤੇ ਨਸ਼ਾ ਕਰ ਉਸ ਨੂੰ ਜਬਰੀ ਘਰ ਵਿੱਚ ਬੰਦ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਘਰ ਦੇ ਰੋਸ਼ਨਦਾਨ ਵਿੱਚੋਂ ਮਹੱਲਾ ਨਿਵਾਸੀਆਂ ਨੂੰ ਆਵਾਜ਼ ਮਾਰ ਆਪਣੇ ਆਪ ਨੂੰ ਕਰਵਾਇਆ ਬਰੀ ਮੀਡੀਆ ਨਾਲ ਗੱਲ ਕਰਦੇ ਹੋਏ ਪੂਜਾ ਨੇ ਦੱਸਿਆ ਕਿ ਮੇਰਾ ਘਰ ਵਾਲਾ ਨਸ਼ੇ ਅਤੇ ਚੋਰੀ ਕਰਨ ਦਾ ਆਦੀ ਹੈ ਜਿਸ ਕਰਕੇ ਉਹ ਮੈਨੂੰ ਘਰ ਵਿੱਚ ਬੰਦ ਰੱਖਦਾ ਹੈ ਕਿਸੇ ਨਾਲ ਵੀ ਬੋਲਣ ਨਹੀਂ ਦਿੰਦਾ ਜਿਸ ਤੋਂ ਬਾਅਦ ਹਮਾਲਾ ਨਿਵਾਸੀਆਂ ਵੱਲੋਂ ਵਾਰਡ ਦੇ ਐਮਸੀ ਨੂੰ ਇਸ ਬਾਰੇ ਸੂਚੀ ਕੀਤਾ ਗਿਆ ਤੇ ਐਮਸੀ ਵੱਲੋਂ 112 ਉੱਤੇ ਪੁਲਿਸ ਨੂੰ ਜਾਣਕਾਰੀ ਦੇ ਪੁਲਿਸ ਨੂੰ ਮੌਕੇ ਉੱਤੇ ਬੁਲਾਇਆ ਗਿਆ।

ਪੁਲਿਸ ਅਤੇ ਮਹੱਲਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਉਕਤ ਮਹਿਲਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਬਾਰੇ ਜਦੋਂ ਉਕਤ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਉਸ ਨੇ ਕਿਹਾ ਕਿ ਨਾ ਤਾਂ ਮੈਂ ਕੋਈ ਨਸ਼ਾ ਕਰਦਾ ਨਾ ਹੀ ਮੈਂ ਕੋਈ ਚੋਰੀ ਕਰਦਾ ਘਰ ਨੂੰ ਜਿੰਦਾ ਲਗਾ ਕੇ ਜਾਣ ਦਾ ਮਕਸਦ ਹੈ ਕਿ ਜਦੋਂ ਮੈਂ ਘਰ ਵਿੱਚ ਨਹੀਂ ਹੁੰਦਾ ਤਾਂ ਮੇਰੇ ਜਾਣ ਤੋਂ ਬਾਅਦ ਮੇਰੇ ਘਰ ਵਿੱਚ ਕੋਈ ਆਉਂਦਾ ਹੈ ਅਤੇ ਦਰਵਾਜ਼ਾ ਖੁੱਲਾ ਹੁੰਦਾ ਜਿਸ ਕਰਕੇ ਮੈਂ ਘਰ ਨੂੰ ਜਿੰਦਾ ਲਗਾ ਕੇ ਜਾਨਾ ਹਾਂ।

ਇਸ ਵਾਰ ਜਦੋਂ ਮੌਕੇ ਉੱਤੇ ਪਹੁੰਚੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ 112 ਦੇ ਮੁਲਾਜ਼ਮ ਨੇ ਦੱਸਿਆ ਕਿ ਸਾਡੇ ਵੱਲੋਂ ਉਕਤ ਵਿਅਕਤੀ ਅਤੇ ਮਹਿਲਾ ਨੂੰ ਸਬੰਧਤ ਥਾਣੇ ਵਿੱਚ ਲਿਜਾਇਆ ਜਾਏਗਾ। ਅਤੇ ਪੁਲਿਸ ਵੱਲੋਂ ਜੋ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕ

Htv Punjabi

ਕਰਫਿਊ ‘ਚ ਬੰਬੂਕਾਟ ‘ਤੇ ਬਿਠਾਕੇ ਲਈ ਆਉਂਦਾ ਸੀ ਨਵੀਂ ਵਿਆਹੀ ਨਾਰ, ਫੇਰ ਨਾਕੇ ‘ਤੇ ਜੋੜੀ ਦੇ LIVE ਕਿਵੇਂ ਪਏ ਹਾਰ   

Htv Punjabi

ਜਲਦੀ ਕਰੋ ਸਬਜ਼ੀ ਸੂਬਜ਼ੀ ਲੈ ਲਓ ਜਾ ਕੇ, ਆਹ ਸਰਕਾਰ ਨੇ ਮੰਡੀਆਂ ਵੀ ਕਰਤੀਆਂ ਬੰਦ

Htv Punjabi

Leave a Comment