Htv Punjabi
Uncategorized

ਪੈਟਰੋਲ ਪੰਪ ‘ਤੇ ਸ਼ਰੇਆਮ ਚੱਲੀਆਂ ਕਿਰਪਾਨਾਂ, ਦੇਖੋ ਮੌਕੇ ਦੀਆਂ ਦਿਲ ਦਹਿਲਾਊ LIVE ਤਸਵੀਰਾਂ ||

ਇਕ ਪਾਸੇ ਪੈਟਰੋਲ ਪੰਪ ਮਾਲਕਾਂ ਵੱਲੋਂ ਖੁੱਲ੍ਹਾਂ ਤੇਲ ਪਾਉਂਣ ਤੋਂ ਆਪਣੇ ਕਰਮਚਾਰੀਆਂ ਨੂੰ ਮਨ੍ਹਾਂ ਕੀਤਾ ਹੋਇਆ ਹੈ ਤਾਂ ਦੂਸਰੇ ਪਾਸੇ ਸਾਡੇ ਸਮਾਜ ‘ਚ ਕੁੱਝ ਅਜਿਹੇ ਲੋਕ ਹਨ ਜਿਹਨਾਂ ਨੂੰ ਸਿਰਫ ਭੋਲੇ ਭਾਲੇ ਲੋਕਾਂ ਨੂੰ ਹੀ ਡਰਾਉਣਾ ਆਉਂਦਾ ਹੈ। ਮਾਮਲਾ ਲੁਧਿਆਣਾ ਜੀਐੱਨਈ ਕਾਲਜ ਦੇ ਨਜ਼ਦੀਕ ਇਕ ਪੰਪ ਦਾ ਏ,, ਜਿੱਥੇ ਕੁਝ ਗੁੰਡਿਆਂ ਵੱਲੋਂ ਪੰਪ ‘ਤੇ ਕੰਮ ਕਰਦੇ ਕਰਿੰਦੇ ਨਾਲ ਵੇਖੋ ਕਿਸ ਤਰ੍ਹਾਂ ਮਾੜਾ ਹਾਲ ਕੀਤਾ ਗਿਆ ਪਰ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ,,,,

Related posts

ਅੰਮ੍ਰਿਤਸਰ ‘ਚ NRI ‘ਤੇ ਹਮਲੇ ਦਾ ਭੇਤ ਪੁਲਿਸ ਨੇ ਸੁਲਝਾਇਆ: ਸਹੁਰੇ ਸਮੇਤ 5 ਗ੍ਰਿਫਤਾਰ

htvteam

ਕਰਫ਼ਿਊ ਦੌਰਾਨ ਮਾਂ ਨੇ ਪੁੱਤ ਨੂੰ ਭੇਜਿਆ ਰਾਸ਼ਨ ਲੈਣ, ਪੁੱਤਰ ਨੂੰਹ ਲੈ ਆਇਆ, ਮਾਂ ਨੇ ਸੱਦ ਲਈ ਪੁਲਿਸ, ਫੇਰ ਹੋਈ ਦੈਂਗੜ੍ਹ ਦੈਂਗੜ੍ਹ!

Htv Punjabi

ਸ਼ਰਾਬ ਬਣਾਉਣ ਵਾਲੇ ਲੋਕ ਵੀ ਹੋ ਗਏ ਹਾਇਟੇਕ

htvteam