Htv Punjabi
Punjab Video

ਪੰਜਾਬ ‘ਚ ਸੱਚ ਹੋਣ ਲੱਗੇ ਸਾਊਥ ਇੰਡੀਅਨ ਫਿਲਮਾਂ ਵਾਲੇ ਸੀਨ

ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੀ ਇਹ ਉਹੀ ਥਾਂ ਹੈ ਜਿੱਥੇ ਹੁਣੇ-ਹੁਣੇ ਮੋਟਰਸਾਇਕਲ ਤੇ ਆਏ ਦੋ ਮੁੰਡਿਆਂ ਨੇ ਯੂਪੀ ਬਿਹਾਰ ਤੋਂ ਉੱਤੇ ਦਾ ਸੀਨ ਬਣਾ ਦਿੱਤਾ ਜਿਸ ਦੌਰਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਭੀੜ ਭਾੜ ਵਾਲੇ ਬਜ਼ਾਰ ਚ ਲੋਕਾਂ ਨੂੰ ਉਦੋਂ ਭਾਜੜਾਂ ਪੈ ਗਈਆਂ ਜਦੋਂ ਦੋ ਮੁੰਡਿਆਂ ਨੇ ਏਸ ਇਮੀਗ੍ਰੇਸ਼ਨ ਸੈਂਟਰ ਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ,ਜਿਸਤੋਂ ਬਾਅਦ ਮੁੰਡੇ ਮੌਕੇ ਤੋਂ ਫਰਾਰ ਹੋ ਗਏ,ਪਰ ਦੁਕਾਨ ਕਾਫੀ ਨੁਕਸਾਨ ਹੋ ਗਿਆ ਤਸਵੀਰਾਂ ਚ ਨਜ਼ਰ ਆ ਰਿਹਾ ਕੀ ਸ਼ੀਸ਼ੇ ਟੁੱਟ ਚੁੱਕ ਹਨ ਤੇ ਲੋਕ ਡਰਿਆ ਡਰਿਆ ਮਹਿਸੂਸ ਕਰ ਰਹੇ ਹਨ ਉੱਥੇ ਹੀ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਦੱਸਿਆ ਰੰਗਦਾਰੀ ਲਈ ਸਾਨੂੰ ਪਹਿਲਾਂ ਧਮਕੀਆਂ ਭਰੇ ਫੋਨ ਵੀ ਆ ਰਹੇ ਸਨ,,,,,,,,

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਜ਼ਿਕਰਯੋਗ ਹੈ ਕੀ ਬਟਾਲਾ ਸ਼ਹਿਰ ਚ 24 ਘੰਟਿਆਂ ਦੌਰਾਨ ਤੀਜੀ ਵਾਰਦਾਤ ਹੈ ਸਥਾਨਕ ਲੋਕਾਂ ਦਾ ਕਹਿਣਾ ਹੀ ਬਟਾਲਾ ਸ਼ਹਿਰ ਯੂਪੀ ਬਿਹਾਰ ਵਾਂਗੂੰ ਗੁੰਡ਼ਿਆਂ ਦਾ ਗੜ੍ਹ ਬਣਦਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਲਗ ਕੁੜੀ-ਨਾ ਸਮਝ ਮੁੰਡਾ ਦੋਵੇਂ ਮਿਲੇ, ਜਦੋਂ ਘਰਦਿਆਂ ਨੂੰ ਲੱਗਿਆ ਪਤਾ ਫਿਰ…

htvteam

ਮੁੰਡੇ ਦੀ ਮਾਂ ਕੁੜੀ ਦੇ ਜਵਾਨ ਪਿਓ ਨੂੰ ਲੈ ਗਈ ਨੁੱਕਰ ‘ਚ; ਦੇਖੋ ਵੀਡੀਓ

htvteam

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਆਹ ਕੀ ਹੋਣ ਲੱਗਿਆ ?

htvteam

Leave a Comment