Htv Punjabi
Punjab Video

ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਦੌਰਾਨ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਇਸ ਵੇਲੇ ਦੀ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਕਿਸਾਨ ਆਗੂਆਂ ਨੇ ਹੁਣੇ ਹੁਣੇ ਪ੍ਰੈਸ ਵਾਰਤਾ ਕਰਕੇ ਕਈ ਵੱਡੇ ਖੁਲਾਸੇ ਕੀਤੇ ਨੇ ਕਿਸਾਨਾਂ ਦਾ ਕਹਿਣਾ ਕੀ ਬਾਰਡਰਾਂ ਤੋਂ ਪੀਛਲੇ ਦਿਨੀ ਜੋ ਕਿਸਾਨ ਗੁਮਸ਼ੁਦਾ ਹੋਏ ਸੀ ਉਹ ਗੰਭੀਰ ਜ਼ਖਮੀ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਹ ਹਰਿਆਣਾ ਦੇ ਰੋਹਤਕ ਪੀਜੀਆਈ ਹਸਪਤਾਲ ਦਾਖਲ ਤੇ ਸਰਕਾਰ ਨੂੰ ਅਪੀਲ ਹੈ ਕੀ ਉਨ੍ਹਾਂ ਪੰਜਾਬ ਰੈਫਰ ਕੀਤਾ ਜਾਵੇ ਇਸਦੇ ਨਾਲ ਸ਼ੁਬਕਰਨ ਸਿੰਘ ਨੂੰ ਸ਼ਹਿਦ ਦਾ ਦਰਜਾ ਦਿੱਤਾ ਜਾਵੇ ਜਿਨ੍ਹਾਂ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਤੱਕ ਮ੍ਰਿਤਕ ਸਰੀਰ ਦਾ ਸਸਕਾਰ ਨਹੀਂ ਕੀਤਾ ਜਾਵੇਗਾ,,,,,,,

ਪੰਧੇਰ ਦਾ ਕਹਿਣਾ ਮੋਦੀ ਸਰਕਾਰ ਡਕਟੈਕਰਸ਼ਿਪ ਕਰ ਰਹੀ ਐ ਜੋ ਆਪਣੀ ਕਬਰ ਆਪ ਹੀ ਖੋਦ ਰਹੀ ਐ ਦੇਸ਼ ਦੁਨੀਆਂ ਚ ਮੋਦੀ ਸਰਕਾਰ ਨੂੰ ਲਾਹਣਤਾਂ ਪੈ ਰਹੀਆਂ ਨੇ ,ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਅਸੀ SKM ਨਾਲ ਅਗਲੀ ਬੈਠਕ ਕਰਕੇ ਅਗਲੀ ਰਣਨੀਤੀ ਤਿਆਰ ਕਰਾਂਗੇ ਕੀ ਇਸ ਕਿਵੇਂ ਸਫਲ ਬਣਾਉਂਣਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਏ ਸੀ ਰੈਸਟੋਰੈਂਟ ‘ਚ ਪੀਜ਼ਾ ਖਾਣ ਅੱਗਿਓਂ ਦੇਖੋ ਕੀ ਪਰੋਸ ਦਿੱਤਾ ?

htvteam

20 ਸਾਲ ਪੁਰਾਣੀ ਸ਼ੂਗਰ ਨਾਲ ਆਈ ਕਮਜ਼ੋਰੀ 3 ਦਿਨਾਂ ‘ਚ ਠੀਕ ਹੋਣੀ ਸ਼ੁਰੂ

htvteam

ਆਹ ਦੇਖੋ ਜਵਾਨ ਮੁੰਡੇ-ਕੁੜੀਆਂ ਬੰਦ ਕਮਰੇ ‘ਚ ਕੀ ਕਰਦੇ ਨੇ !

htvteam

Leave a Comment