Htv Punjabi
Punjab Video

ਗਏ ਸੀ ਰੈਸਟੋਰੈਂਟ ‘ਚ ਪੀਜ਼ਾ ਖਾਣ ਅੱਗਿਓਂ ਦੇਖੋ ਕੀ ਪਰੋਸ ਦਿੱਤਾ ?

ਪੀਜੇ ਦਾ ਨਾਂ ਸੁਣ ਕੇ ਤੇ ਪੀਜੇ ਨੂੰ ਦੇਖ ਕੇ ਜੇਕਰ ਤੁਹਾਡੇ ਵੀ ਮੂੰਹ ਦੇ ਵਿੱਚੋਂ ਟਪਕਦੀਆਂ ਨੇ ਲਾਲਾਂ ਤਾਂ ਆਹ ਵੀਡੀਓ ਦੇਖ ਕੇ ਤੁਹਾਡਾ ਖਾਧਾ ਹੋਇਆ ਪੀਜ਼ਾ ਵੀ ਬਾਹਰ ਆ ਜਾਏਗਾ,,,ਚੰਗੇ ਰੈਸਟੋਰੈਂਟ ਦੇ ਕੇ ਤੁਸੀਂ ਐਂਟਰੀ ਤੱਕ ਕਰ ਲੈਦੇ ਹੋ ਪਰ ਤੁਹਾਨੂੰ ਪਰੋਸਿਆ ਜਾਣ ਵਾਲਾ ਖਾਣਾ ਕਿੰਨਾ ਕੁ ਸਹੀ ਹੈ ਇਹ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਨੇ,,, ਜਿੱਥੇ ਜਦੋਂ ਇੱਕ ਰੈਸਟੋਰੈਂਟ ਦੇ ਵਿੱਚ ਪੀਜ਼ਾ ਖਾਣ ਗਏ ਤਾਂ ਪੀਜ ਦੇ ਵਿੱਚ ਸੂੰਦੀਆਂ ਨਜ਼ਰ ਆਈਆਂ ਆਓ ਦਿਖਾ ਦਿੰਨੇ ਆਂ ਤੁਹਾਨੂੰ ਵੀਡੀਓ,,,,,,,

ਆਮ੍ਰਿਤਸਰ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਆਪਣਾ ਚਾਏ ਵਾਲਾ ਰੈਸਟੋਰੈਂਟ ਦੇ ਵਿੱਚ ਕੀਤੀ ਗਈ ਛਾਪੇਮਾਰੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇੱਕ ਵੀਡੀਓ ਮਿਲੀ ਸੀ ਜਿਸ ਵਿੱਚ ਆਪਣਾ ਚਾਹੇ ਵਾਲਾ ਤੇ ਪੀਜ਼ਾ ਵਿੱਚ ਸੁੰਡੀਆਂ ਪਾਈਆਂ ਗਈਆਂ ਸਨ। ਜਿਸ ਦੇ ਚਲਦੇ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਛਾਪੇਮਾਰੀ ਕੀਤੀ ਹੈ। ਜਦੋਂ ਅਸੀਂ ਇਹਨਾਂ ਦੀ ਰਸੋਈ ਵਿੱਚ ਪੁੱਜੇ ਤਾਂ ਉਥੇ ਕਾਫੀ ਖਾਮੀਆਂ ਪਾਈਆਂ ਗਈਆਂ ਕਈ ਚੀਜ਼ਾਂ ਦੀ ਡੇਟ ਵੀ ਐਕਸਪਾਇਰ ਹੋ ਚੁੱਕੀ ਸੀ ਜਿਸ ਦੇ ਚਲਦੇ ਅਸੀਂ ਇਹਨਾਂ ਦੇ ਪਨੀਰ ਦੇ ਹੋਰ ਕਈ ਚੀਜ਼ਾਂ ਦੇ ਸੈਂਪਲ ਲੈ ਲਏ ਹਨ। ਉਹਨਾਂ ਦੱਸਿਆ ਕੀ ਮੈਂ ਸ਼ਹਿਰ ਦੇ ਰੈਸਟੋਰੈਂਟ ਦੇ ਮਾਲਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਰਸੋਈ ਨੂੰ ਸਾਫ ਸੁਥਰਾ ਰੱਖਣ ਤੇ ਗ੍ਰਾਕਾਂ ਨੂੰ ਸਾਫ ਸੁਥਰਾ ਭੋਜਨ ਮੁਹਈਆ ਕਰਾਣ ਤੇ ਖਾਨ ਵਾਲੀਆਂ ਚੀਜ਼ਾਂ ਮੁਹਈਆ ਕਰਵਾਉਣ ਜੇਕਰ ਕੋਈ ਵੀ ਗਲਤ ਪਾਇਆ ਗਿਆ ਜਾਂ ਐਕਸਪੈਰੀ ਡੇਟ ਵਾਲਾ ਸਮਾਨ ਵਰਤੋਂ ਵਿੱਚ ਪਾਇਆ ਗਿਆ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਸੋ ਦਾਸ ਦੀ ਹ ਕਿ ਹਾਲੇ ਇਸ ਤੋਂ ਪਹਿਲਾਂ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਜਦੋਂ ਬਰਾਤੀਆਂ ਨੂੰ ਭਰੋਸੇ ਗਏ ਖਾਣੇ ਦੇ ਵਿੱਚੋਂ ਸੁੰਡੀਆਂ ਮਿਲੀਆਂ ਸੀ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਜਿਸ ਕਰਕੇ ਸਿਹਤ ਵਿਭਾਗ ਦੀ ਟੀਮ ਹੋਣਾ ਰੈਸਟੋਰੈਂਟ ਅਤੇ ਹੋਟਲਾਂ ਤੇ ਛਾਪੇਮਾਰੀ ਕਰ ਰਹੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਤਾਲਾਬੰਦੀ : ਵਿਦੇਸ਼ਾਂ ‘ਚ ਫਸੇ ਭਾਰਤੀਆਂ ਬਾਰੇ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਬਿਆਨ, ਪਰਿਵਾਰਾਂ ‘ਚ ਪਸਰਿਆ ਸੰਨਾਟਾ…

Htv Punjabi

ਧਾਰਮਿਕ ਥਾਂਵਾਂ ‘ਤੇ ਲੰਗਰ ਤੇ ਪ੍ਰਸਾਦਿ ਵਰਤਾਉਣ ਸਬੰਧੀ ਉੱਠੇ ਵਿਵਾਦ ਦੌਰਾਨ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਵੱਡੇ ਹੁਕਮ

Htv Punjabi

ਪਿਸ਼ਾਬ ਕਰਨ ਦਾ ਤਰੀਕਾ ਬਦਲੋ, ਜ਼ਿੰਦਗੀ ਬਦਲ ਜਾਏਗੀ

htvteam

Leave a Comment