Htv Punjabi
Punjab Video

ਪੰਜਾਬ ਦਾ ਆਹ ਨੌਜਵਾਨ ਦੇਖੋ ਕਿਵੇਂ ਮੁੰਡਿਆਂ ਨੂੰ ਮਾਰਦਾ ਬੜਕਾ-ਬੜਕਾ, ਏਸ ਅੰਦਾਜ਼ ਨੇ ਕਰਾਏ ਦੇਸ਼-ਦੁਨੀਆਂ ‘ਚ ਚਰਚੇ

ਇਨ੍ਹਾਂ ਤਸਵੀਰਾਂ ਦੇ ਨਜ਼ਰ ਆ ਰਹੇ ਨੌਜਵਾਨ ਦਾ ਨਾਮ ਕਰਨਦੀਪ ਸਿੰਘ ਹੈ ਤੇ ਦੂਜੇ ਇਕ ਬੰਗਾਲ ਦਾ ਖਿਡਾਰੀ ਹੈ ਜਿਸਦੇ ਨਾਲ ਗੁਰਦਾਸਪੁਰ ਏਸ ਨੌਜਵਾਨ ਦੇ ਨਾਲ ਰਿੰਗ ਦੇ ਵਿੱਚ ਪੇਚਾ ਪੈ ਗਿਆ ਅੱਗੇ ਦੇਖੋ ਫਿਰ ਨੌਜਵਾਨ ਆਪਣੇ ਪੱਟਾਂ ਦੇ ਜ਼ੋਰ ਨਾਲ ਬੰਗਾਲ ਦੇ ਖਿਡਾਰੀ ਨੂੰ ਕਿਵੇਂ ਬੜਕਾ ਬੜਕਾ ਕੇ ਮਾਰਦਾ ਹੈ,,,,,

ਹਾਲ ਦੇ ਵਿੱਚ ਅਸਾਮ ਵਿਖੇ ਮਾਰਸ਼ਲ ਆਰਟ ਚੈਂਪੀਨਸ਼ਿਪ ਕਰਵਾਈ ਗਈ ਜਿਸਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰੀ ਦੇ ਨੌਜਵਾਨ ਕਰਨਦੀਪ ਸਿੰਘ ਨੇ ਭਾਗ ਲਿਆ ਅਤੇ ਜਿੱਤ ਪ੍ਰਾਪਤ ਕੀਤੀ ਹੈ ਆਓ ਹੁਣ ਸੁਣਦੇ ਹਾਂ ਨੌਜਵਾਨ ਦਾ ਕੀ ਕਹਿਣਾ,,,,,,,,

ਏਸ ਮੌਕੇ ਕਰਨਦੀਪ ਸਿੰਘ ਆਪਣੇ ਘਰ ਪਹੁੰਚਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਅਤੇ ਹੋਰ ਕਿਸਾਨ ਅਤੇ ਸਿਆਸੀ ਆਗੂਆਂ ਵੱਲੋਂ ਨੌਜਵਾਨ ਦਾ ਸਵਾਗਤ ਕੀਤਾ ਗਿਆ ਅਤੇ ਉਸਨੂੰ ਸਮਾਨਿਤ ਵੀ ਕੀਤਾ ਗਿਆ ਸੋ ਅਜਿਹੇ ਖਿਡਾਰੀਆਂ ਤੋਂ ਪ੍ਰੇਣਨਾ ਲੈਕੇ ਨੌਜਵਾਨ ਪੀੜੀ ਨੂੰ ਅੱਗੇ ਵਧਣਾ ਚਾਹੀਦਾ ਹੈ ਉੱਥੇ ਸਰਕਾਰ ਅਤੇ ਖੇਡ ਸੰਸਥਾਵਾਂ ਨੂੰ ਅਜਿਹਾ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਖਿਡਾਰੀ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਣ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਨੌਜਵਾਨ ਮੁੰਡਾ ਕਿਹੋ ਜਿਹੇ ਕੰਮ ਕਰਨ ਲੱਗਿਆ ?

htvteam

ਲੁਧਿਆਣਾ ਵਾਲੇ ਵੱਡੇ ਵਪਾਰੀ ਇਸ ਥਾਂ ਤੋਂ ਮੰਗਵਾਉਂਦੇ ਨੇ ਸਰਦੀਆਂ ‘ਚ ਗਰਮ ਕੱਪੜੇ

htvteam

ਕਸ਼ਮੀਰੀ ਨੂੰ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਲੈ ਗਈ ਐਨਸੀਬੀ ਦੀ ਟੀਮ, ਬਠਿੰਡਾ ਪੁਲਿਸ ਨੂੰ ਪਤਾ ਤੱਕ ਨਹੀਂ

Htv Punjabi

Leave a Comment