ਕਿਸਾਨ ਆਪਣੀ ਵਾਢੀ ਸਮਾਪਤ ਕਰਕੇ ਮੰਡੀਆਂ ਚ ਕਣਕ ਬੜੀ ਖੁਸ਼ੀ ਨਾਲ ਲੈਕੇ ਗਏ ਸੀ ਅੱਧੇ ਸਾਲ ਦੀ ਖੂਨ ਪਸੀਨੇ ਨਾਲ ਪੈਦਾ ਕੀਤੀ ਕਣਕ ਨੂੰ ਵੇਚ ਕਮਾਈ ਕਰਨ ਦੀਆਂ ਬੜੀਆਂ ਆਸਾਂ ਉਮੀਦਾਂ ਲਗਾਈਆਂ ਸਨ ਫਰ ਇਨ੍ਹਾਂ ਆਸਾਂ ਉਮੀਦਾਂ ਤੇ ਉਦੋਂ ਪਾਣੀ ਫਿਰਦਾ ਨਜ਼ਰ ਆਇਆ ਜਦੋਂ ਨਕੋਦਰ ਦੇ ਮਹਿਤਪੁਰ ਦਾਣਾ ਮੰਡੀ ਚ ਕਿਸਾਨਾਂ ਨਾਲ ਆੜਤੀਆਂ ਨੇ ਘਪਲੇ ਬਾਜ਼ੀ ਕੀਤੀ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਕਿਸਾਨਾਂ ਨੇ ਆੜਤੀਆਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਸਬ ਤਹਿਸੀਲਦਾਰ ਨਕੋਦਰ ਨੂੰ ਕਾਰਵਾਈ ਲਈ ਮੰਗ ਪੱਤਰ ਵਾ ਸੌਂਪਿਆਂ ਐ,,,,,,,,,,
ਏਸ ਮੌਕੇ ਤਹਿਸੀਲਦਾਰ ਗੁਰਦੀਪ ਸਿੰਘ ਹੋਰਾਂ ਨੇ ਆੜਤੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..