Htv Punjabi
Punjab Video

ਪੰਜਾਬ ਦੇ ਵਿੱਚ ਬੈਠੇ ਪਾਕਿਸਤਾਨੀਆਂ ਨੂੰ ਪੈ ਗਈਆਂ ਭਾਜੜਾਂ

ਅਟਾਰੀ ਸਰਹੱਦ ਤੇ ਪੁੱਜੇ ਪਾਕਿਸਤਾਨੀ ਨਾਗਰਿਕ
ਕਿਹਾ ਕਿ ਭਾਰਤ ਚ ਤੀਰਥ ਯਾਤਰਾ ਤੇ ਘੁਮਣ ਲਈ ਲੈਕੇ ਆਏ ਸੀ ਵੀਜ਼ਾ
ਭਾਰਤ ਸਰਕਾਰ ਦੇ ਆਦੇਸ਼ ਤੇ ਸਾਨੂੰ ਵਾਪਸ ਪਾਕਿਸਤਾਨ ਜਾਣਾ ਪੈ ਰਿਹਾ ਹੈ
ਉਹਨਾਂ ਕਿਹਾ ਕਿ ਅਸੀਂ ਖੈਰਾਬਾਦ ਸਿੰਧ ਦੇ ਰਹਿਣ ਵਾਲੇ ਹਾਂ, ਉਹ ਤੀਰਥ ਯਾਤਰਾ ਅਤੇ ਦਿੱਲੀ ਘੁੰਮਣ ਲਈ ਵੀਜ਼ੇ ‘ਤੇ ਭਾਰਤ ਆਏ ਸਨ ਪਰ ਭਾਰਤ ਸਰਕਾਰ ਦੇ ਹੁਕਮਾਂ ਕਾਰਨ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਪਰਤਣਾ ਪੈ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਤਣਾਅ ਅਤੇ ਰਾਜਨੀਤਿਕ ਮੁੱਦੇ ਨਾਗਰਿਕਾਂ ਲਈ ਯਾਤਰਾ ਅਤੇ ਹੋਰ ਗਤੀਵਿਧੀਆਂ ਵਿੱਚ ਮੁਸ਼ਕਲਾਂ ਪੈਦਾ ਕਰਦੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀਜ਼ਾ ਨਿਯਮਾਂ ਅਤੇ ਯਾਤਰਾ ਪਾਬੰਦੀਆਂ ਕਾਰਨ ਨਾਗਰਿਕਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅੰਮ੍ਰਿਤਸਰ ਅਟਾਰੀ ਵਾਗਾ ਸਿਰਤੇ ਲਗਾਤਾਰ ਪਾਕਿਸਤਾਨੀ ਨਾਗਰਿਕਾਂ ਦਾ ਆਪਣੇ ਦੇਸ਼ ਵਿੱਚ ਜਾਣਾ ਚੱਲ ਰਿਹਾ ਹੈ ਪਰ ਉਥੇ ਹੀ ਅੱਜ 28 ਅਪ੍ਰੈਲ ਨੂੰ ਸਵੇਰੇ ਇੱਕ ਪਰਿਵਾਰ ਜੋ ਕਿ ਪਾਕਿਸਤਾਨ ਦੇ ਖੈਰਾ ਬਾਦ ਸਿੰਧਦਾ ਰਹਿਣ ਵਾਲਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਇਥੇ ਘੁੰਮਣ ਦੇ ਲਈ ਅਤੇ ਤੀਰਥ ਯਾਤਰਾ ਦੇ ਲਈ ਆਇਆ ਸੀ ਪਰ ਭਾਰਤ ਵਿੱਚ ਮਾਹੌਲ ਖਰਾਬ ਹੋਣ ਦੇ ਚਲਦੇ ਭਾਰਤ ਸਰਕਾਰ ਵੱਲੋਂ ਜੋ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪਾਕਿਸਤਾਨੀ ਨਾਗਰਿਕ ਵਾਪਸ ਪਾਕਿਸਤਾਨ ਆਪਣੇ ਵਤਨ ਪਰਤ ਜਾਣ ਜਿਸਦੇ ਚਲਦੇ ਅਸੀਂ ਸਹੀ ਤਰੀਕੇ ਦੇ ਨਾਲ ਤੀਰਥ ਯਾਤਰਾ ਵੀ ਨਹੀਂ ਕਰ ਸਕੇ ਤੇ ਨਾ ਹੀ ਘੁੰਮ ਫਿਰ ਸਕੇ ਜਿਹਦੇ ਚਲਦੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਪਾਕਿਸਤਾਨ ਜਾ ਰਹੇ ਹਾਂ ਮਨ ਵਿੱਚ ਬਹੁਤ ਦੁੱਖ ਹੈ ਕਿ ਅਸੀਂ ਤੀਰਥ ਯਾਤਰਾ ਦੇ ਲਈ ਆਏ ਸੀ ਪਰ ਸਹੀ ਤਰੀਕੇ ਨਾਲ ਆਪਣੇ ਗੁਰੂਆਂ ਦੇ ਦਰਸ਼ਨ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਅਜਿਹੇ ਮਾਹੌਲ ਖਰਾਬ ਨਹੀਂ ਹੋਣੇ ਚਾਹੀਦੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਦੁਕਾਨਾਂ ਤੇ ਸ਼ੋਰੂਮ ਦੇ ਵਿੱਚ ਹੈਲਮੇਟ ਪਾ ਕੇ ਬੈਠਣਾ ਹੋਇਆ ਲਾਜ਼ਮੀ !

htvteam

ਐਵੇਂ ਕੌਫੀ ‘ਚ ਪਾਕੇ ਨਵਾਂ ਫੇਸ ਮਾਸਕ ਬਣਾਓ ਚਿਹਰੇ ਦਾ ਕਾਲਾਪਨ-ਝੁਰੜੀਆਂ ਹਟਾਓ

htvteam

ਵੈਦ ਨੇ ਦੱਸਿਆ ਦਿਲ ਦੀ ਉਮਰ ਵਧਾਉਣ ਵਾਲਾ ਨੁਸਕਾ

htvteam

Leave a Comment