Htv Punjabi
Punjab Video

ਪੰਜਾਬ ਪੁਲਿਸ ਆਈ ਐਕਸ਼ਨ ਮੂਡ ‘ਚ

ਗਰਮੀ ਦੀ ਰੁੱਤ ਆਉਂਦਿਆ ਹੀ ਲੋਕਾਂ ਨੇ ਧੁੱਪ ਤੋਂ ਬਚਣ ਲਈ ਆਪਣੇ ਮੁੰਹ ਤੇ ਕਪੜੇ ਬੰਨਣੇ ਸ਼ੁਰੂ ਕਰ ਦਿੱਤੇ ਨੇ ਤਾਂ ਜੋ ਧੁੱਪ ਤੋਂ ਬਚਾਅ ਰਹੇ,,,,,,,ਜਿਸਦੇ ਚੱਲਦਿਆਂ ਪੰਜਾਬ ਪੁਲਿਸ ਪੂਰੀ ਤਰਾਂ ਐਕਸ਼ਨ ਮੂਡ ਆ ਚੁੱਕੀ ਐ ਦੱਸ ਦੀਏ ਬਠਿੰਡਾ ਨੇ ਲੋਕਾਂ ਇਹ ਅਪੀਲ ਕੀਤੀ ਐ ਕਿ ਵਾਹੀਕਲ ਚਲਾਉਂਦੇ ਸਮੇਂ ਆਪਣੇ ਮੁੰਹ ਬਨਣ ਤੋਂ ਗੁਰੇਜ ਕਰੋ ਜੇਕਰ ਕੋਈ ਮੁੰਡਾਂ ਕੁੜੀ ਮੁੰਹ ਤੇ ਕਪੜੇ ਲਪੇਟ ਕੇ ਵਾਹੀਕਲ ਚਲਾਉਂਦਾ ਫੜਿਆ ਗਿਆ ਤਾਂ ਉਸਦਾ ਚਲਾਣ ਕੱਟਿਆ ਜਾਵੇਗਾ,,,,,,,,,ਦੱਸ ਦੀਏ ਕਿ ਪੁਲਿਸ ਨੇ ਇਹ ਅਜਿਹਾ ਕਰਕੇ ਕੀਤਾ ਤਾਂ ਕਿ ਸ਼ਰਾਰਤੀ ਅਨਸਰ ਇਸ ਦਾ ਫਾਇਦਾ ਨਾ ਚੁੱਕ ਸਕਣ,,,,,,,,,,ਸੋ ਲੋਕਾਂ ਨੂੰ ਇਸ ਗੱਲ ਤੇ ਖਾਸ ਧਿਆਨ ਦੇਣ ਦੀ ਲੋੜ ਤਾਂ ਕਿ ਸਨੇਚਿੰਗ ਵਰਗੀਆਂ ਵਾਰਦਾਤਾਂ ਨਾ ਵਾਪਰ ਸਕਣ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਗੁਆਂਢੀਆਂ ਦਾ ਵਿਆਹ ਮੁੰਡੇ ਲਈ ਬਣਿਆ ਕਾਲ; ਅਗਲੇ ਦਿਨ ਸਵੇਰੇ ਖੇਤਾਂ ‘ਚੋਂ ਮਿਲੀ ਲਾਸ਼

htvteam

ਸ੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਕੀਤੀ ਪ੍ਰੈਸ ਕਾਨਫਰੰਸ, 2022 ਦੀਆਂ ਚੋਣਾਂ ਵਿਚ ਸਾਰੀਆਂ ਸੀਟਾਂ ਤੇ ਜਿੱਤ ਦਾ ਠੋਕਿਆ ਦਾਅਵਾ

htvteam

ਐਵੇਂ ਲੌਂਗ ਨਾਲ ਲਾਲ-ਲਾਲ ਪੱਤੇ ਪਾਣੀ ’ਚ ਪਾਓ ਦਿਲ ਦੇ 70 ਰੋਗ ਹਟਾਓ

htvteam

Leave a Comment