Htv Punjabi
Punjab Religion Video

ਗੁਰਦੁਆਰਾ ਦੂਖ ਨਿਵਾਰਨ ਸਾਹਿਬ ‘ਚ ਵਾਪਰੀ ਘਟਨਾ ਦੀ ਅਸਲ ਹਕੀਕਤ ਆਈ ਸਾਹਮਣੇ

ਪਿਛਲੇ ਕਈ ਦਿਨਾਂ ਤੋਂ ਬੇਅਦਬੀਆਂ ਅਤੇ ਧਮਕਿਆਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਜੋ ਕਿ ਬਹੁਤ ਹੀ ਚਿੰਤਾਜਨਕ ਨੇ,,,,,,ਪਰ ਬੀਤੀ ਰਾਤ ਕਰੀਬ ਇਕ ਹੋਰ ਘਟਨਾਂ ਨੂੰ ਅੰਜ਼ਾਮ ਦਿੱਤਾ ਗਿਆ ਜਿਸ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਮਲੂੰਦਰੇ ਗਏ,,,,,ਗੁਰੂਦਵਾਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਵਿਖੇ ਰਾਤ ਇਕ 33 ਸਾਲਾਂ ਦੀ ਪਰਮਿੰਦਰ ਨਾ ਦੀ ਔਰਤ ਵਲੋਂ ਗੁਰੂਦਵਾਰਾ ਕੰਪਲੈਕਸ ਅੰਦਰ ਦਾਰੂ ਪੀਕੇ ਮਰਿਆਦਾ ਭੰਗ ਕੀਤੀ ਗਈ,,,,,,,,,ਸੰਗਤਾਂ ਨੇ ਉਸਨੂੰ ਸਮਾਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸ਼ਰਾਬ ਦੇ ਨਸ਼ੇ ਚ ਗੁਲਤਾਨ ਹੋਈ
ਔਰਤ ਨੇ ਮੌਕੇ ਤੇ ਬੋਤਲ ਨਾਲ ਇਕ ਸ਼ਰਧਾਲੂ ਦੀ ਬਾਂਹ ਤੇ ਹਮਲਾ ਕਰ ਦਿੱਤਾ,,,,,ਜਿਸ ਤੋਂ ਬਾਅਦ ਗੂਰਦੁਵਾਰਾ ਦੇ ਪ੍ਰਬੰਧਕਾਂ ਵਲੋਂ ਉਸ ਤੋਂ ਪੁੱਛ ਪੜਤਾਲ ਕਰਨ ਲਈ ਫੜਕੇ ਕਮਰੇ ਅੰਦਰ ਲਿਆਜਾਇਆ ਗਿਆ,,,,,,,,, ਪਰ ਜੋ ਉਸਦੇ ਕੋਲੋ ਹੋਰ ਸਮਾਨ ਮਲਿਆ ਉਹ ਸਣੋ ਸੁਣੋ ਗੁਰੂਦੁਆਰਾ ਦੇ ਮੈਨੇਜਰ ਸਤਿੰਦਰ ਸਿੰਘ ਹੋਰਾਂ ਦੇ ਜੁਬਾਨੀ,,,,,,,,,,

ਉਧਰ ਇਸ ਪੂਰੇ ਮਾਮਲੇ ਬਾਬਤ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾਂ ਦਾ ਕਹਿਣਾ ਐ ਕਿ ਮੁਲਜ਼ਮ ਨਿਰਮਲਜੀਤ ਸਿੰਘ ਸੈਣੀ ਵਾਸੀ ਅਰਬਨ ਅਸਟੇਟ, ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਗੋਲੀਬਾਰੀ ‘ਚ ਜ਼ਖਮੀ ਹੋਏ ਸ਼ਰਧਾਲੂ ਸਾਗਰ ਮਲਹੋਤਰਾ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਨਾ ਘਟਨਾਂ ਦੇ ਪਿੱਛੇ ਕਿਸ ਦਾ ਹੱਥ ਹੈ ਤੇ ਕੌਣ ਕਰਵਾ ਰਿਹਾ ਇਹ ਸਾਰੀਆਂ ਵਾਰਦਾਤਾਂ,,,,,ਪੁਲਿਸ ਦੀ ਇਸਦੀ ਢੁਗਾਂਈ ਨਾਲ ਜਾਂਚ ਕਰਕੇ ਇਸਦੇ ਪਿੱਛੇ ਛੁੱਪੇ ਅਸਲ ਦੋਸ਼ੀਆਂ ਨੂੰ ਫੜਕੇ ਸਲਾਖਾ ਪਿੱਛਾ ਸੁੱਟਣਾ ਚਾਹੀਦਾ ਅਤੇ ਸਿੱਖ ਜਥੇਬੰਦੀਆਂ ਨੂੰ ਵੀ ਇਸ ਉਤੇ ਗੋਰ ਕਰਨੀ ਚਾਹੀਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸਿਵਿਲ ਹਸਪਤਾਲ ਵਿੱਚ ਫਰਸ਼ ‘ਤੇ ਡਿਲੀਵਰੀ ਅਤੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਡਾਕਟਰ ਜੋੜਾ ਸਸਪੈਂਡ

Htv Punjabi

ਮਦਦ ਮੰਗਣ ਵਾਲੇ ਅਣਜਾਣ ਲੋਕਾਂ ‘ਤੋਂ ਰਹੋ ਬੱਚਕੇ

htvteam

ਦੇਖੋ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਕਾਤਲਾਂ ਨੇ ਕਿੱਥੇ ਖਾਧੀ ਰੋਟੀ

htvteam

Leave a Comment