Htv Punjabi
Punjab Video

ਪੱਤਰਕਾਰ ਨੂੰ ਰੰਧਾਵਾ ਨੇ ਮੁੜ ਕੀ ਕਹਿ ਕੇ ਪਾ ਲਿਆ ਪੰਗਾ ?

ਕਾਂਗਰਸ ਦੇ ਸੀਨੀਅਰ ਨੇਤਾ ਨੇ ਪੱਤਰਕਾਰ ਨੂੰ ਸੱਦ ਲਿਆ ਇਕੱਲੇ,, ਕਿਹਾ ਆ ਜੀ ਤੇਨੂੰ ਠੰਡਾ ਕਰਕੇ ਭੇਜੋ,, ਇਹ ਸ਼ਬਦਾਂ ਦਾ ਪ੍ਰਗਟਾਵਾ ਉਦੋਂ ਕੀਤਾ ਜਦੋਂ ਪੱਤਰਕਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਸਵਾਲ ਪੁੱਛ ਲਿਆ ਕਿ ਕਿ ਕਾਂਗਰਸੀ ਆਪ ਪਾਰਟੀ ਚ ਸ਼ਾਮਿਲ ਹੋ ਰਹੇ ਨੇ ਤਾਂ ਉਸਦੇ ਉੱਤੇ ਬੋਲਦੇ ਕਿਹਾ ਕਿ ਉਹਨਾਂ ਦੇ ਵੀ ਤਾਂ ਸਾਡੇ ਵੱਲ ਆ ਰਹੇ ਨੇ ਤੇ ਜਦੋਂ ਨਾ ਪੁੱਛਿਆ ਤਾਂ ਕਿਹਾ ਮੈਂ ਨਾਮ ਕਿਉਂ ਦੱਸਾ ਤੁਸੀਂ ਪੱਤਰਕਾਰੀ ਤੋਂ ਉੱਚਾ ਉੱਠ ਕੇ ਕੰਮ ਕਰੋ ਤੇ ਮੇਰੇ ਕੋਲ ਇਕੱਲਾ ਆ ਜੀ ਤੈਨੂੰ ਠੰਡਾ ਕਰਕੇ ਭੇਜੂ,,,,,,,

ਸੋ ਦੱਸ ਦਈਏ ਕਿ ਅੱਜ ਪੰਜਾਬ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਵਿੱਚ ਕਾਂਗਰਸ ਦੁਆਰਾ ਵੱਡੀ ਰੈਲੀ ਕੀਤੀ ਗਈ ਤੇ ਇਸ ਦੌਰਾਨ ਕਾਂਗਰਸ ਦੇ ਲੀਡਰਾਂ ਨੇ ਕਿਹਾ ਕਿ ਕਾਂਗਰਸ ਲੋਕ ਸਭਾ ਚੋਣਾਂ ਲਈ ਜੋਰਾ ਨਾਲ ਤਿਆਰੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਕਾਲੀ ਮਿਰਚ ‘ਚ ਪਾ ਲਿਓ ਦੇਸੀ ਘੀ, ਦਿਲ ਦਿਲ ਦੇ ਰੋਗਾਂ ਨੂੰ ਜਾਓਗੇ ਪੀ

htvteam

ਬੁਰਕਿਆਂ ਵਾਲੀ ਦੁਕਾਨ ‘ਚ ਵੜ੍ਹਿਆ ਪੱਤਰਕਾਰ, ਫੇਰ ਕੁੜੀਆਂ ਨੂੰ ਕੀਤੇ ਸਵਾਲ

htvteam

ਕੁੱਤਿਆਂ ਨੂੰ ਲੱਗੇ ਫੜ੍ਹਨ, ਜਾਨ ਬਚਾਉਂਦੇ ਫਿਰਨ ਕੁੱਤੇ !

htvteam

Leave a Comment