Htv Punjabi
Punjab Video

ਫੈਕਟਰੀ ਚ ਚੱਲ ਰਿਹਾ ਸੀ ਧੰਦਾ, ਪੈ ਗਈ ਰੇਡ

ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਾਲ ਹੋ ਰਿਹਾ ਸੀ ਤਿਆਰ ਤਾਂ ਉੱਤੋਂ ਪੈ ਗਈ ਸਿਹਤ ਵਿਭਾਗ ਦੀ ਟੀਮ ਦਾ ਛਾਪਾ,, ਜਦੋਂ ਸੈਂਟਰ ਦੇ ਵਿੱਚ ਦੇਖਿਆ ਅਜਿਹਾ ਮਾਲ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਵੀ ਰਹਿ ਗਏ ਹੈਰਾਨ,, ਦਾਸ ਜੀ ਇਹ ਬਰਫ ਦੀ ਫੈਕਟਰੀ ਦੇ ਵਿੱਚ ਰਿਫਾਇੰਡ ਘਿਓ ਨਕਲੀ ਤੇ ਦੂਜੇ ਪਾਸੇ ਸੁੱਕੇ ਦੁੱਧ ਦੇ ਡੱਬੇ ਨਕਲੀ ਤਿਆਰ ਕਰਕੇ ਲਘੋ ਕੇ ਰੱਖੇ ਸੀ।

ਨਕਲੀ ਦੁੱਧ ਬਣਾਉਣ ਵਾਲਾ ਸੋਰਵਿਟੋਲ ਨਾਮ ਦਾ ਕੈਮੀਕਲ 100 ਲੀਟਰ ਦੇ ਲਗਭਗ ਸਿਹਤ ਵਿਭਾਗ ਟੀਮ ਨੇ ਜਬਤ ਕੀਤਾ,,ਮੌਕੇ ਉੱਪਰ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਕਰਨ ਲਈ ਭੇਜੇ,,ਸਾਰੀ ਫੈਕਟਰੀ ਅਤੇ ਸਟੋਰ ਕੀਤਾ ਸੀਲ,,,,,,,,,

ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਨਕਲੀ ਸਾਥ ਦੇਣ ਦੀਆਂ ਚੀਜ਼ਾਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਕ ਬਿਜਲੀ ਦੇ ਰੇਟਾਂ ਦੇ ਭਾਰ ਨਾਲ ਮਰ ਰਹੇ ਨੇ ‘ਤੇ ਅਕਾਲੀ ਕਾਂਗਰਸੀ ਤੂੰ ਰੇਟ ਵਧਾਇਐ ਤੂੰ ਰੇਟ ਵਧਾਇਐ ਖੇਡ ਰਹੇ ਨੇ

Htv Punjabi

ਕਿਸਾਨ ਜਥੇਬੰਦੀਆਂ ਨੇ ਕਸ ਲਈ ਕਮਰ, ਮੋਦੀ ‘ਤੋਂ ਬਾਅਦ ਦੇਖੋ ਹੁਣ ਕਿਵੇਂ ਭਗਵੰਤ ਮਾਨ ਨਾਲ ਪਾਉਂਣਗੇ ਪੇਚਾ ?

htvteam

ਭਗਵੰਤ ਮਾਨ ਨੇ MLA ਨੂੰ ਦੇਖੋ ਕੀ ਕਿਹਾ ਲੋਕਾਂ ਨੇ ਮਾਰੀਆਂ ਚੀਕਾਂ

htvteam

Leave a Comment