Htv Punjabi
Punjab Video

ਬਚੋ ਬਚੋ ਬਚੋ ਜਿਨ੍ਹਾਂ ਬਚ ਹੁੰਦਾ ਅਜਿਹਾ ਲੋਕਾਂ ‘ਤੋਂ

ਇਹ ਖਬਰ ਖਾਸ ਕਰਕੇ ਉਨ੍ਹਾਂ ਕੁੜੀਆਂ ਲਈ ਹੈ ਜਿਹੜੀਆਂ ਮੁੰਡਿਆਂ ਨਾਲ ਰਿਲੇਸ਼ਨ ਵਿੱਚ ਰਹਿੰਦੀਆਂ ਹਨ ਤੇ ਫਿਰ ਬਾਅਦ ਵਿੱਚ ਉਨ੍ਹਾਂ ਨਾਲ ਲਵ ਮੈਰਿਜ਼ ਕਰਵਾਉਂਣਾ ਚਾਹੁੰਦੀਆਂ ਹਨ,ਲੁਧਿਆਣਾ ਦੀ ਰਹਿਣ ਵਾਲੀ ਏਸ ਕੁੜੀ ਨੂੰ ਵੀ ਇਕ ਮੁੰਡਾ ਪਸੰਦ ਆਇਆ ਤੇ ਫਿਰ ਦੇਖਦੇ ਦੇਖਦੇ ਦੋਵਾਂ ਚ ਪਿਆਰ ਪੈ ਗਿਆ ਜਿਸਤੋਂ ਬਾਅਦ ਇਕ ਦਿਨ ਮੁੰਡੇ ਨੇ ਏਸ ਕੁੜੀ ਨੂੰ ਗੱਲਬਾਤ ਕਰਨ ਲਈ ਘਰੋਂ ਬਾਹਰ ਬੁਲਾਇਆ,ਗੱਲਬਾਤ ਦਾ ਤਾਂ ਸਿਰਫ ਬਹਾਨਾਂ ਸੀ ਏਸ ਦੌਰਾਨ ਬਗੈਰ ਮਰਜੀ ਤੋਂ ਧੱਕੇ ਨਾਲ ਚੁੱਕ ਕੁੜੀ ਨੂੰ ਅਜਿਹੀ ਥਾਂ ਲੈ ਗਿਆ ਤੇ ਫਿਰ ਉੱਥੇ ਲਿਜਾਕੇ ਅਜਿਹੇ ਕਾਰੇ ਕੀਤੇ ਜਿਸਦੇ ਬਾਰੇ ਸੁਣਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ,,,,,,,,,

ਏਸ ਮੌਕੇ ਕੁੜੀ ਨੇ ਅਤੇ ਉਸਦੇ ਪਿਉ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਐ ਅਤੇ ਮੁੰਡੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਖੈਰ ਹਕੀਕਤ ਟੀ ਵੀ ਪੰਜਾਬੀ ਜਰੀਏ ਅਸੀ ਕੁੜੀਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇਹ ਅਨਮੋਲ ਜੀਵਨ ਵਾਰ ਵਾਰ ਨਹੀਂ ਮਿਲਦਾ ਸੋ ਇਸ ਕਰਕੇ ਕੋਈ ਫੈਸਲਾ ਲੈਣ ਜਾਂ ਕਦਮ ਚੁੱਕਣ ਤੋਂ ਪਹਿਲਾਂ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ,ਮੁੰਡਿਆਂ ਦੇ ਪਿੱਛੇ ਭੱਜਣ ਦੀ ਬਜਾਏ ਆਪਣੇ ਮੰਜਿਲ ਜਾਂ ਕਰੀਅਰ ਬਣਾਉਂਣ ਵੱਲ ਭੱਜੋ ਰਿਸ਼ਤੇ ਵਾਲੇ ਤਾਂ ਤੁਹਾਡੇ ਪਿੱਛੇ ਪਿੱਛੇ ਫਿਰਨਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੀਜੇ ਦਾ ਮੋਟਰਸਾਈਕਲ ਲਿਜਾਕੇ ਸਾਲੇ ਨੇ ਕੁੜੀ ਨਾਲ ਦੇਖੋ ਕੀ ਕੀਤਾ

htvteam

ਥਾਈਰਾਈਡ ਕਰਕੇ ਦੇਖੋ ਕਿਉਂ ਨਹੀਂ ਜੋੜੇ ਬਣਦੇ ਮਾਪੇ

htvteam

ਆਹ ਬੰਦਾ ਦੇਸੀ ਬੰਦਿਆਂ ਨਾਲ ਮਾਰਦਾ ਸੀ ਵੱਡੀਆਂ – ਵੱਡੀਆਂ ਠੱਗੀਆਂ

htvteam

Leave a Comment