Htv Punjabi
Punjab Video

ਜੀਜੇ ਦਾ ਮੋਟਰਸਾਈਕਲ ਲਿਜਾਕੇ ਸਾਲੇ ਨੇ ਕੁੜੀ ਨਾਲ ਦੇਖੋ ਕੀ ਕੀਤਾ

ਸਕਰੀਨ ਦੇ ਉੱਤੇ ਕਾਲੇ ਰੰਗ ਦਾ ਮੋਟਰਸਾਈਕਲ ਦੇਖ ਰਹੇ ਹੋ ਇਹ ਮੋਟਰਸਾਈਕਲ ਹੈ ਜੀਜੇ ਦਾ ਤੇ ਪਿੱਛੇ ਖੜਾ ਨੌਜਵਾਨ ਉਸਦਾ ਸਾਲਾ,, ਸਾਲਾ ਆਪਣੇ ਜੀਜੇ ਦਾ ਮੋਟਰਸਾਈਕਲ ਮੰਗ ਕੇ ਲੈ ਗਿਆ ਤਾਂ ਫਿਰ ਅੱਗੇ ਮੋਟਰਸਾਈਕਲ ਤੇ ਜਾ ਕੇ ਅਜਿਹੀ ਕਰਤੂਤ ਖਿਲਾ ਦਿੱਤੀ ਕਿ ਜੀਜਾ ਵੀ ਆਪਣੇ ਸਾਲੇ ਦੀਆਂ ਹਰਕਤਾਂ ਤੋਂ ਹੈਰਾਨ ਹੋ ਗਿਆ।,, ਜੀਜੇ ਨੂੰ ਕੀ ਪਤਾ ਸੀ ਕਿ ਉਹਦਾ ਸਾਲਾ ਇਸ ਕੰਮ ਵਾਸਤੇ ਮੋਟਰਸਾਈਕਲ ਲੈ ਕੇ ਜਾ ਰਿਹਾ।,, ਅੰਮ੍ਰਿਤਸਰ ਪੁਲਿਸ ਚੌਂਕੀ ਵਿਜੇ ਨਗਰ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਲੜਕੀ ਦਾ ਮੋਬਾਈਲ ਫੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆਂ ਸੀਸੀਟੀਵੀ ਕੈਮਰੇ ਹਵਾਲੇ ਅਤੇ ਮੋਬਾਇਲ ਚੋਰੀ ਕਰਨ ਵਾਲੇ ਇੱਕ ਆਰੋਪੀ ਨੂੰ ਗ੍ਰਫਤਾਰ ਕੀਤਾ।

ਇਸ ਸਬੰਧੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਆਰੋਪੀ ਦੀ ਪਹਿਚਾਣ ਸੂਰਜ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਸ ਦਾ ਇੱਕ ਹੋਰ ਸਾਥੀ ਹੈ ਜਿਸਦਾ ਨਾਮ ਪ੍ਰਿੰਸ ਵੇਰਕਾ ਹੈ ਜਿਸ ਨੂੰ ਕਿ ਹਜੇ ਗ੍ਰਫਤਾਰ ਕਰਨਾ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਇਹ ਆਰੋਪੀਆਂ ਨੇ ਆਪਣੇ ਜੀਜੇ ਦੇ ਮੋਟਰਸਾਈਕਲ ਦੇ ਉੱਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਅਤੇ ਫੜੇ ਗਏ ਵਿਅਕਤੀ ਸੂਰਜ ਦੇ ਉੱਪਰ ਪਹਿਲਾਂ ਵੀ ਇੱਕ ਚੋਰੀ ਦਾ ਮਾਮਲਾ ਅਤੇ ਇੱਕ ਐਨਡੀਪੀਐਸ ਦਾ ਮਾਮਲਾ ਦਰਜ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀ ਨਸ਼ੇ ਦਾ ਵੀ ਆਦੀ ਹੈ। ਫਿਲਹਾਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿੱਤਾ ਗਿਆ ਹੈ ਤੇ ਦੂਸਰੇ ਵਿਅਕਤੀ ਦੀ ਭਾਲ ਜਾਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੁਸੀ ਵੀ ਆਪਣੇ ਘਰ ‘ਚ ਰੱਖੋ ਧਿਆਨ…

htvteam

ਸਕੂਲ ‘ਚ ਕੁੜੀਆਂ ਨਾਲ ਹੋਇਆ ਅਜਿਹਾ ਕੰਮ, ਦੇਖਦੇ ਰਹਿ ਗਏ ਮਾਸਟਰ ਅਤੇ ਮੈਡਮ

htvteam

ਕੌਂਸਲਰ ਦੇ ਮੁੰਡੇ ਨੇ ਮੁਹੱਲੇ ‘ਚ ਕਰਤਾ ਪੁੱਠਾ ਕੰਮ ?

htvteam

Leave a Comment