ਲੁਧਿਆਣਾ ਦਾ ਥਾਣਾ ਸਦਰ, ਜਿੱਥੇ ਇੱਕ 40 ਸਾਲਾਂ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਆਪਣੇ ਮਹਿਕਮੇ ਦੇ ਹੀ ਇੱਕ ਏ.ਐੱਸ.ਆਈ. ਦੇ ਖਿਲਾਫ ਔਰਤ ਨਾਲ ਜ਼ਬਰ ਜਿਨਾਹ ਦਾ ਮਾਮਲਾ ਦਰਜ਼ ਕੀਤਾ ਹੈ | ਉਕਤ ਔਰਤ ਵੱਲੋਂ ਦਰਜ਼ ਸ਼ਿਕਾਇਤ ਦੇ ਮੁਤਾਬਿਕ ਉਹ ਏ.ਐੱਸ.ਆਈ. ਝਾਂਸੇ ‘ਚ ਲੈ ਨਾ ਸਿਰਫ ਉਸ ਨਾਲ ਗਲਤ ਕੰਮ ਕਰਦਾ ਰਿਹਾ ਬਲਕਿ ਗਰਭਵਤੀ ਹੋਣ ਤੇ ਪਹਿਲਾਂ ਤੋਂ ਚੋਰੀ ਚੋਰੀ ਬਣਾਈ ਉਸਦੀ ਅਸ਼ਲੀਲ ਵੀਡੀਓ ਦਿਖਾ ਦੇਣ ਦੀ ਧਮਕੀ ਦੇ ਉਸਦਾ ਜ਼ਬਰੀ ਗਰਭਪਾਤ ਵੀ ਕਰਵਾ ਦਿੱਤਾ |
previous post