Htv Punjabi
Punjab Video

ਦੁਕਾਨ ‘ਤੇ ਰਸਗੁੱਲੇ ਤੇ ਬਰਫੀ ਬਣਾਉਂਦੇ ਬਣਾਉਂਦੇ ਬੰਦੇ ਨੇ; ਹਲਵਾਈ ਦੀ ਘਰਵਾਲੀ ਨਾਲ ਬਣਾ ਲਏ

ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਪਿੰਡ ਕਾਲੂ ਵਾਲੇ ਝੁੱਗੇ ਦੀ ਰਹਿਣ ਵਾਲੀ ਇਸ ਜ਼ਖਮੀ ਪਾਲੋ ਬਾਈ ਨਾਂ ਦੀ ਔਰਤ ਦੇ ਘਰਵਾਲੇ ਕੁਲਦੀਪ ਸਿੰਘ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ | ਪਾਲੋ ਬਾਈ ਪਿੰਡ ‘ਚ ਬਿਊਟੀ ਪਾਰਲਰ ਦੇ ਨਾਲ ਨਾਲ ਬੁਟੀਕ ਦਾ ਕੱਮ ਕਰਦੀ ਸੀ | ਇਸਦਾ ਘਰਵਾਲਾ ਕੁਲਦੀਪ ਸਿੰਘ ਜੋ ਕਿ ਹਲਵਾਈ ਦਾ ਕੰਮ ਕਰਦਾ ਸੀ, ਜੋਗਿੰਦਰ ਸਿੰਘ ਨਾਂ ਦਾ ਵਿਅਕਤੀ ਉਸ ਕੋਲ ਦਿਹਾੜੀ ਤੇ ਕੰਮ ਕਰਦਾ ਸੀ | ਦੱਸੇ ਜਾਣ ਮੁਤਾਬਿਕ ਪਾਲੋ ਤੇ ਜੋਗਿੰਦਰ ਦੇ ਆਪਸੀ ਸਬੰਧ ਬਣ ਗਏ | ਪਰ ਕੁਲਦੀਪ ਸਿੰਘ ਦੇ ਮਰਨ ਤੋਂ ਬਾਅਦ ਲੋਕ ਲਾਜ ਦੇ ਚਲਦਿਆਂ ਪਾਲੋ ਨੇ ਜੋਗਿੰਦਰ ਨਾਲ ਸਬੰਧ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਫੇਰ ਅੱਗੇ ਜੋ ਕੁੱਝ ਹੋਇਆ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ |

Related posts

ਹੁਣੇ ਹੁਣੇ ਵਾਪਰਿਆ ਭਿਆਨਕ ਸੜਕ ਹਾਦਸਾ, ਉੱਡੇ ਪਰਖੱਚੇ

htvteam

ਬੇਰਹਿਮੀ ਨਾਲ ਕਰ ਦਿੱਤੀ ਪਤਨੀ ਦੀ ਹੱਤਿਆ, ਬੇਟੇ ਨੇ ਖੋਲਿਆ ਰਾਜ ਇਸ ਵਜ੍ਹਾ ਨਾਲ ਪਾਪਾ ਨੇ ਮਾਰਿਆ ਮੰਮੀ ਨੂੰ

Htv Punjabi

ਅਕਸ਼ੇ ਕੁਮਾਰ ਦੀ ਏਸ ਫ਼ਿਲਮ ਨੂੰ ਬੈਨ ਕਰਨ ਦੀ ਉੱਠੀ ਮੰਗ; ਦੇਖੋ ਵੀਡੀਓ

htvteam

Leave a Comment