Htv Punjabi
Punjab Video

ਸੁੰਨੇ ਖੇਤਾਂ ‘ਚ ਪਤੰਗ ਲੁੱਟਣ ਗਏ ਮਾਸੂਮ ਜਵਾਕ ਨਾਲ ਦਰਿੰਦਗੀ

ਮਾਮਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਅਧੀਨ ਆਉਂਦੀ ਬਲਿਬੇਗ ਬਸਤੀ ਦਾ ਹੈ, ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ | ਇਸ ਇਲਾਕੇ ‘ਚ ਬਾਹਰ ਤੋਂ ਆਇਆ ਇੱਕ ਪ੍ਰਵਾਸੀ ਵਿਅਕਤੀ ਬਾਬੂ ਲਾਲ ਜੋ ਕਿ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ | ਆਸਕਰ ਉਸਦੇ ਖੇਤਾਂ ‘ਚ ਇਲਾਕੇ ਦੇ ਬੱਚੇ ਪਤੰਗਾਂ ਲੁੱਟਣ ਬਹਾਨੇ ਜਾ ਵੜਦੇ |
ਬੀਤੇ ਦਿਨ ਅੰਸ਼ੂ ਕੁਮਾਰ ਨਾਂ ਦਾ ਇਹ 4 ਸਾਲ ਦਾ ਬੱਚਾ ਵੀ ਪਤੰਗ ਲੁੱਟਣ ਉਸਦੇ ਖੇਤਾਂ ‘ਚ ਜਾ ਵੜਿਆ ਤੇ ਫੇਰ ਬੱਚੇ ਨੂੰ ਦੇਖ ਤੈਸ਼ ‘ਚ ਆਏ ਉਸ ਬਿਹਾਰੀ ਕਿਸਾਨ ਨੇ ਜੋ ਕੁੱਝ ਕੀਤਾ ਉਹ ਦਰਿੰਦਗੀ ਦੀ ਅੱਤ ਸੀ |

Related posts

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਵੱਡਾ …..

htvteam

ਮੰਡੀਆਂ ਦਾ ਫੜ੍ਹਿਆ ਕਿਸਾਨਾਂ ਨੇ ਅਫ਼ਸਰ

htvteam

ਚੱਲਦੀ ਬੱਸ ਦੀਆਂ ਪੁੱਲ ਤੇ ਬਰੇਕਾਂ ਹੋ ਗਈਆਂ ਫੇਲ੍ਹ

htvteam

Leave a Comment