Htv Punjabi
Punjab Video

ਬਹਾਨੇ ਨਾਲ ਅੰਦਰ ਵਾੜ ਜਨਾਨੀਆਂ ਨੇ ਮੁੰਡੇ ਦੀਆਂ ਕੱਢਾਈਆਂ ਚੀਕਾਂ

ਇਹ ਵੀਡੀਓ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ | ਜਿੱਥੇ ਦੇ ਇੱਕ ਪਰਿਵਾਰ ਨੇ ਸੁੱਖਾ ਸਿੰਘ ਨਾਂ ਦੇ ਇਸ ਨੌਜਵਾਨ ਤੇ ਦੋਸ਼ ਲਗਾਉਂਦਿਆਂ ਦੱਸਿਆ ਹੈ ਕਿ ਇਹ ਨੌਜਵਾਨ ਬੈਟਰੀ ਵਾਲਾ ਆਟੋ ਚਲਾਉਂਦਾ ਹੈ, ਜਿਸਤੇ ਬੈਠ ਇਸ ਪਰਿਵਾਰ ਦੀ ਸ਼ਰਨਜੀਤ ਕੌਰ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਜਾਂਦੀ ਸੀ | ਉਸਦਾ ਮੋਬਾਈਲ ਨੰਬਰ ਸੁੱਖਾ ਸਿੰਘ ਕੋਲ ਆ ਗਿਆ | ਜਿਸ ਤੋਂ ਬਾਅਦ ਸੁੱਖਾ ਸਿੰਘ ਨੇ ਜੋ ਹਰਕਤ ਕੀਤੀ ਸੁਣੋ ਸ਼ਰਨਜੀਤ ਕੌਰ ਦੀ ਜ਼ੁਬਾਨੀ |

Related posts

ਦਿਨ ਵੇਲੇ ਦੁੱਧ ਲੈਣ ਜਾਣਾ ਔਰਤ ਨੂੰ ਪਿਆ ਮਹਿੰਗਾ

htvteam

ਅਫਸਰ ਸ਼ਰਾਬੀਆਂ ਨੂੰ ਦੱਸ ਰਿਹਾ ਸੀ ਦਾਰੂ ਵਾਲੇ ਟਿਕਾਣੇ, ਉਪਰੋਂ ਝੱਟ-ਪੱਟ ਪਹੁੰਚੇ ਪੱਤਰਕਾਰਾਂ ਨੇ ਖੋਲ੍ਹੇ ਕੈਮਰੇ

htvteam

ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ ਪਰ ਕਿਵੇਂ ਤੇ ਕਿਹੜੇ ?

htvteam