ਮਾਮਲਾ ਹੈ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦਾ, ਜਿੱਥੇ ਬੀਤੇ ਚਿੱਟੇ ਦਿਨੀ ਗੁਰੂ ਨਾਨਕ ਨਗਰ ਵਿਖੇ ਬਜ਼ੁਰਗ ਸੁਰਿੰਦਰ ਕੁਮਾਰ ਬੈਠਾ ਹੋਇਆ ਸੀ | ਅਚਾਨਕ ਇਹ ਬਜ਼ੁਰਗ ਘਬਰਾ ਕੇ ਉੱਠ ਦੌੜਦਾ ਨਜ਼ਰ ਆ ਰਿਹਾ ਹੈ | ਹੁਣ ਇਸ ਸੀਸੀਟੀਵੀ ਵੀਡੀਓ ‘ਚ ਥੋੜਾ ਜਿਹਾ ਪਿੱਛੇ ਜਾਂਦੇ ਹਾਂ | ਕੈਮਰੇ ‘ਚ ਸਾਫ ਸਾਫ ਨਜ਼ਰ ਆ ਰਿਹਾ ਹੈ ਬਜ਼ੁਰਗ ਸੁਰਿੰਦਰ ਕੁਮਾਰ| ਇਸ ਬਜ਼ੁਰਗ ਨਾਲ ਹੁਣ ਜੋ ਹੋਣ ਜਾ ਰਿਹਾ ਹੈ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ |
previous post
