Htv Punjabi
Crime Punjab Video

ਬਾਬਿਆਂ ਵਾਲਾ ਚੌਲਾ ਪਾਕੇ ਬੰਦੇ ਨੇ ਕੀਤਾ ਆਹ ਕੰਮ

ਸਾਧੂ ਦੇ ਭੇਸ ਦੇ ਚ ਆਏ ਠੱਗ ਨੇ ਬਰਤਨ ਵਪਾਰੀ ਨੂੰ ਲੁੱਟਿਆ
ਸੋਨੇ ਦਾ ਕੜਾ ਅਤੇ ਸੋਨੇ ਦੀ ਅੰਗੂਠੀ ਵਪਾਰੀ ਦੀ ਹੋਈ ਗਾਇਬ
ਇਕ ਮਹਿਲਾ ਤੇ ਇੱਕ ਵਿਅਕਤੀ ਵੀ ਪਾਖੰਡੀ ਨਾਲ ਸ਼ਾਮਿਲ
ਰੁਮਾਲ ਚ ਸੋਨੇ ਦੀ ਥਾਂ ਦਿੱਤਾ ਘਾਹ ਫੂਸ, ਪੁਲਿਸ ਵੱਲੋਂ ਜਾਂਚ ਸ਼ੁਰੂ
ਬਠਿੰਡਾ ਦੇ ਵਿੱਚ ਇੱਕ ਬਰਤਨ ਵਪਾਰੀ ਦੇ ਵੱਲੋਂ ਸਾਧ ਨੂੰ ਲਿਫਟ ਦੇਣੀ ਪਈ ਮਹਿੰਗੀ ਅਤੇ ਸਾਧ ਨੇ ਬੜੀ ਚਲਾਕੀ ਦੇ ਨਾਲ ਵਰਤਨ ਵਪਾਰੀ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਅਤੇ ਸੋਨੇ ਦੀ ਅੰਗੂਠੀ ਲੈ ਕੇ ਹੋ ਗਿਆ ਫਰਾਰ,,,,,,ਦੂਸਰੇ ਪਾਸੇ ਬਸ ਸਟੈਂਡ ਚੌਂਕੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

ਬਰਤਨ ਵਪਾਰੀ ਦੇ ਮੁਤਾਬਿਕ ਉਹਨਾਂ ਦੇ ਹੱਥ ਵਿੱਚ ਪਾਇਆ ਕੜਾ ਅਤੇ ਸੋਨੇ ਦੀ ਅੰਗੂਠੀ ਜਿਸ ਦੀ ਕੀਮਤ ਬਣਦੀ ਹੈ 4 ਲੱਖ ਤੋਂ ਲੈ ਕੇ 5 ਲੱਖ ਦੇ ਕਰੀਬ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾੜੇ ਕੰਮਾਂ ਦੇ ਮਾੜੇ ਨਤੀਜੇ

htvteam

ਦੇਸ਼ ਵਿਦੇਸ਼ ‘ਚ ਚਾਹੁਣ ਵਾਲਿਆਂ ਮੂਸੇਵਾਲਾ ਨੂੰ ਦਿੱਤੀ ਇੰਝ ਸ਼ਰਧਾਂਜਲੀ

htvteam

ਅੱਜ ਪੂਰੇ ਭਾਰਤ ਚ ਪਸਰੀ ਸੁੰਨ, 30 ਕਰੋੜ ਲੋਕ ਉਤਰੇ ਸੜਕਾਂ ਤੇ

htvteam

Leave a Comment