Htv Punjabi
Punjab Video

ਬਾਰਡਰ ਨੇੜੇ ਤਸਕਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ; ਦੇਖੋ ਮੌਕੇ ਦਾ ਸੀਨ

ਇਸ ਵੇਲੇ ਦੀ ਵੱਡੀ ਖਬਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਤੋਂ ਆ ਰਹੀ ਹੈ, ਜਿੱਥੇ ਕਈ ਰਾਊਂਡ ਫਾਇਰ ਕਰਨ ਤੋਂ ਬਾਅਦ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ | ਖੂਫੀਆ ਇਤਲਾਹ ਦੇ ਆਧਾਰ ਤੇ ਟ੍ਰੈਪ ਲਗਾ ਜਦੋਂ STF ਟੀਮ ਨੇ ਕਾਰ ‘ਚ ਆ ਰਹੇ ਤਸਕਰਾਂ ਨੂੰ ਰੋਕਿਆ ਤਾਂ ਉਹਨਾਂ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਿਕ ਤਸਕਰਾਂ ਵੱਲੋਂ ਕੀਤੇ 7 ਰਾਊਂਡ ਦੇ ਜਵਾਬ ‘ਚ ਪੁਲਿਸ ਟੀਮ ਨੇ 5 ਰਾਊਂਡ ਫਾਇਰ ਕੀਤੇ ਗੋਲੀ ਦੋਸ਼ੀਆਂ ਦੀ ਕਾਰ ਦੇ ਟਾਇਰ ਵਿੱਚ ਜਾ ਵੱਜੀ ।

Related posts

ਐਵੇਂ ਪਾਓ ਦੁੱਧ ‘ਚ ਚੁਕੰਦਰ ਜੇ ਬਣਨੇ ਤੁਸੀਂ ਤਾਕਤ ਦਾ ਸਿਕੰਦਰ

htvteam

ਹਾਈ ਬੀਪੀ, ਥਾਈਰਾਈਡ, ਖੂਨ ਪਤਲੇ ਦੀਆਂ ਗੋਲੀਆਂ,ਜੋੜਾਂ ‘ਚ ਦਰਦ ਸਭ ਦਾ ਘਰੇਲੂ ਇਲਾਜ ਸੁਣੋ

htvteam

ਕਿਸਾਨਾਂ ਦੇ ਧਰਨਿਆਂ ਕਰਕੇ ਦੇਖੋ ਕੀ ਹੋਇਆ

htvteam

Leave a Comment