Htv Punjabi
Crime Punjab Video

ਬਿਊਟੀ ਪਾਰਲਰ ਦੀ ਦੁਕਾਨ ਚ ਵੜ ਗਿਆ ਮੁੰਡਾ !

ਦਿੜਬਾ ਦੀ ਸਮਾਣਾ ਮਾਰਕੀਟ ਚ ਹੋਇਆ ਹੰਗਾਮਾ
ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜਾਨ ਬਚਾਉਂਦਾ ਮੁੰਡਾ ਵੜਿਆ ਬਿਊਟੀ ਪਾਰਲਰ ਦੀ ਦੁਕਾਨ ਚ
ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਦਾਖਲ ਲੋਕਾਂ ਚ ਰੋਸ
ਦਿੜਵਾ ਦੀ ਸਮਾਣਾ ਮਾਰਕੀਟ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤੀ ਗਈ ਕੁੱਟਮਾਰ ਇਸ ਖੂਨੀ ਲੜਾਈ ਦੇ ਵਿੱਚ ਨੌਜਵਾਨ ਬੁਰੀ ਤਰਹਾਂ ਜਖਮੀ ਹੋ ਗਿਆ ਜੋ ਕਿ ਦਿੜਬਾ ਦੇ ਪਿੰਡ ਤੂਰ ਵੰਜਾਰਾ ਦਾ ਦੱਸਿਆ ਜਾ ਰਿਹਾ ਜੋ ਕਿ ਇੱਕ ਬਿਊਟੀ ਪਾਰਲਰ ਦੀ ਦੁਕਾਨ ਵਿੱਚ ਜਾ ਵੜਿਆ ਅਤੇ ਉਸਦੇ ਪਿੱਛੇ ਹੀ ਪੰਜ ਛੇ ਨੌਜਵਾਨ ਜਾ ਵੜੇ ਜਿਨਾਂ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਸਨ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਗੁੱਸਾ ਪੁਲਿਸ ਦੇ ਖਿਲਾਫ ਫੁੱਟਿਆ ਕਿਉਂਕਿ ਲੰਮਾ ਸਮਾਂ ਉਡੀਕ ਤੋਂ ਬਾਅਦ ਪੁਲਿਸ ਪਹੁੰਚੀ ਜਿੱਥੇ ਉਕਤ ਨੌਜਵਾਨ ਨੂੰ ਉਸ ਤੋਂ ਪਹਿਲਾਂ ਹੀ ਸੰਗਰੂਰ ਸਿਵਲ ਹਸਪਤਾਲ ਵਿਖੇ ਜੇਰੇ ਲਾਲ ਭਰਤੀ ਕਰਾ ਦਿੱਤਾ ਸੀ ਪ੍ਰੰਤੂ ਦਿੜਬਾ ਸ਼ਹਿਰ ਵਾਸੀਆਂ ਨੇ ਕਿਹਾ ਕਿ ਦਿੜਬਾ ਬਿਲਕੁਲ ਲਾਵਾਰਸ ਛੱਡ ਰੱਖਿਆ ਦਿੜਬੇ ਵਿੱਚ ਹਰ ਆਏ ਦਿਨ ਕੁੱਟਮਾਰ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤੂਰ ਵੰਜਾਰਾ ਦੇ ਵਿੱਚ ਨੌਜਵਾਨ ਨਾਲ ਕੁੱਟਮਾਰ ਦਾ ਦੂਸਰਾ ਵਾਕਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ਿਆਂ ‘ਤੇ STF ਦੀ ਰਿਪੋਰਟ ਜਨਤਕ ਕਰੋ: ਨਵਜੋਤ ਸਿੱਧੂ

htvteam

ਰਾਜਪੁਰਾ ਦੀ ਕੋਰੋਨਾ ਵਾਇਰਸ ਪਾਜ਼ੀਟਿਵ ਔਰਤ ਨਾਲ ਵਾਪਰਿਆ ਵੱਡਾ ਹਾਦਸਾ, ਦੇਖੋ ਕਿਵੇਂ ਦੇ ਬਣ ਗਏ ਹਾਲਾਤ

Htv Punjabi

ਸਹੁਰੇ ਵੱਲੋਂ ਨੂੰਹ ਨੂੰ ਕੁੱ/ਟ/ਮਾ/ਰ ਮਾਮਲੇ ਚ ਵੱਡਾ ਐ/ਕ/ਸ਼/ਨ ?

htvteam

Leave a Comment