Htv Punjabi
Punjab Video

ਬਿਕਰਮ ਸਿੰਘ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ

ਬਿਕਰਮ ਸਿੰਘ ਮਜੀਠੀਆ ਨੇ ਦੀਵਾਲੀ ਤੋਂ ਬਾਅਦ ਫੇਸਬੁੱਕ ‘ਤੇ ਛੱਡੀ ਅਜਿਹੀ ਆਤਿਸ਼ਬਾਜ਼ੀ, ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ‘ਹਾਰਟ ਬੀਟ ਵਧਾ ਦਿੱਤੀ,,, ਜੀ ਹਾਂ ਅੱਜ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੇ ਵਿੱਚ ਉਨਾਂ ਨੇ ਆਮ ਆਦਮੀ ਪਾਰਟੀ ਨੂੰ ਖੂਬ ਨਿਸ਼ਾਨੇ ਤੇ ਲਿਆ ਅਤੇ ਆਪ ਦੇ ਮੰਤਰੀ ਨੂੰ ਲੈ ਕੇ ਖੁਲਾਸੇ ਕਰ ਦਿੱਤੇ ਇਨਾ ਹੀ ਨਹੀਂ ਚਾਲਦੀ ਪ੍ਰੈਸ ਕਾਨਫਰਸ ਦੇ ਵਿੱਚ ਸੀਐਮ ਭਗਵੰਤ ਮਾਂ ਨੂੰ ਫੋਨ ਵੀ ਲਗਾ ਲਿਆ ਤੇ ਜਦੋਂ ਸੀਐਮ ਭਗਵੰਤ ਮਾਨ ਨਾਲ ਗੱਲ ਨਾ ਹੋਈ ਤਾਂ ਫਿਰ ਦੇਖੋ ਕਿੱਦਾਂ ਖੁੱਲ ਕੇ ਮਜੀਠੀਆ ਬੋਲੇ,, ਮਜੀਠੀਆ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਤੇ ਸੁਪਰੀਮੋ ਕੇਜਰੀਵਾਲ ਨੂੰ ਇਹ ਬਿਪਤਾ ਪੈ ਗਈ ਕਿ ਜੇਕਰ ਮਜੀਠੀਆ ਨੇ ਵੀਡੀਓ ਜਾਰੀ ਕਰ ਦਿੱਤੀ ਤਾਂ ਫਿਰ ਅਸੀਂ ਕੀ ਕਰਾਂਗੇ ,,,,,,,,,,

ਮਜੀਠੀਆ ਨੇ ਐਕਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਬੋਧਿਤ ਕਰਦਿਆਂ ਲਿਖਿਆ ਹੈ ’ਮਾਨ ਸਾਬ੍ਹ ਸ਼ੁਭ ਕਾਮਨਾਵਾਂ, ਵਧਾਈ ਹੋਵੇ. ਤੁਹਾਡੇ ਇਨ੍ਹਾਂ ਅਨਮੋਲ ਹੀਰਿਆਂ ਚੋਂ ਇੱਕ ਦੀ ਹਰਕਤ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗਾ। ਤੁਸੀਂ ਸ਼ਾਇਦ ਇਸ ਤੋਂ ਬਾਅਦ ਉਸ ਹੀਰੇ ਨਾਲ ਤਸਵੀਰ ਤਾਂ ਕੀ ਹੱਥ ਵੀ ਮਿਲਾਉਣਾ ਪਸੰਦ ਨਹੀਂ ਕਰੋਗੇ।’,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

4 ਲੱਖ ਦੀ ਕਾਰ 1700 ਚ ਖਰੀਦ ਕੇ ਬੰਦਾ ਹੋਇਆ ਖੁਸ਼

htvteam

ਅਸੀਂ ਨਸ਼ੇ ਦੇ ਵੱਡੇ ਮਗਰਮੱਛ ਹਾਂ ਤਾਂ ਆਹ ਪਾ ਹੱਥ! ਸੁੱਟ ਜੇਲ ‘ਚ

htvteam

ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਪਿੱਛੇ

htvteam

Leave a Comment