Htv Punjabi
Punjab Video

ਅਸੀਂ ਨਸ਼ੇ ਦੇ ਵੱਡੇ ਮਗਰਮੱਛ ਹਾਂ ਤਾਂ ਆਹ ਪਾ ਹੱਥ! ਸੁੱਟ ਜੇਲ ‘ਚ

ਮੁੱਖ ਮੰਤਰੀ ਮਾਨ ਨੂੰ ਹਰਸਿਮਰਤ ਬਾਦਲ ਦਾ ਕਰਾਰਾ ਜਵਾਬ
ਜੇ ਅਸੀਂ ਬੇਅਦਵੀਆਂ ਕੀਤੀਆਂ ਤਾਂ ਫੜਕੇ ਸੁਟੋ ਜੇਲ੍ਹ ਚ: ਹਰਸਿਮਰਤ
ਜੇ ਅਸੀਂ ਨਸ਼ੇ ਦੇ ਵੱਡੇ ਮਗਰਮੱਛ ਹਾਂ, ਫਿਰ ਕਰੋ ਕਾਰਵਾਈ: ਹਰਸਿਮਰਤ
ਤੁਹਾਡੀ ਸਰਕਾਰ ਨੇ ਅੱਜ ਤੱਕ ਇਹਨਾਂ ਮੁੱਦਿਆ ਨੂੰ ਲੈਕੇ ਕੀ ਕੀਤਾ: ਜਵਾਬ
ਕਿਹਾ ਕਿ ਅਕਾਲੀ ਪਾਰਟੀ ਨੂੰ ਕੀਤਾ ਜਾ ਰਿਹਾ ਜਾਣਬੁੱਝ ਕੇ ਬਦਨਾਮ
ਹਰਸਿਮਰਤ ਬਾਦਲ ਦੇ ਪਤੀ ਪ੍ਰਮੇਸ਼ਵਰ ਨੂੰ ਪੁੱਠਾ ਬੋਲਕੇ CM ਨੇ ਲਿਆ ਪੰਗਾ
ਦੇਖੋ ਪਤਨੀ ਨੇ ਡਮਰੂ ਵਾਂਗ ਖੜਕਾਤਾ CM ਸਾਬ੍ਹ, ਦੰਦਾਂ ਥੱਲੇ ਲਿਆਤੀ ਜੀਭ
ਕਹਿੰਦੀ ਅਸੀਂ ਨਸ਼ੇ ਦੇ ਵੱਡੇ ਮਗਰਮੱਛ ਹਾਂ ਤਾਂ ਆਹ ਪਾ ਹੱਥ! ਸੁੱਟ ਜੇਲ ਚ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇ ਬਾਹਰ ਪਿਆ ਘੜ ਮੱਸ, ਥਾਣੇਦਾਰ ਦਾ ਬਣਾਤਾ ਮੋਰ ?

htvteam

ਅਮਰੂਦ ਦੇ ਪੱਤਿਆਂ ਦਾ ਉਹ ਕਾੜ੍ਹਾ ਜੋ ਕਿਸੇ ਨੂੰ ਨਹੀਂ ਰਹਿਣ ਦਿੰਦਾ ਮਾੜਾ

htvteam

ਕੁੱਤਿਆਂ ਨੂੰ ਲੱਗੇ ਫੜ੍ਹਨ, ਜਾਨ ਬਚਾਉਂਦੇ ਫਿਰਨ ਕੁੱਤੇ !

htvteam

Leave a Comment