Punjab Videoਬੀਜੇਪੀ ਦੀ ਦੂਜੀ ਲਿਸਟ ਹੋਈ ਜਾਰੀ; ਹਰਜੀਤ ਗਰੇਵਾਲ ਦੀ ਰਾਜਪੁਰਾ ਤੋਂ ਟਿਕਟ ਕੱਟੀ by htvteamJanuary 28, 20220737 Share0 ਬੀਜੇਪੀ ਦੀ ਦੂਜੀ ਲਿਸਟ ਹੋਈ ਜਾਰੀ 27 ਉਮੀਦਵਾਰਾਂ ਦਾ ਕੀਤਾ ਗਿਆ ਐਲਾਨ ਬਟਾਲਾ ਤੋਂ ਫਤਹਿ ਜੰਗ ਸਿੰਘ ਬਾਜਵਾ ਫਗਵਾੜਾ ਤੋਂ ਵਿਜੈ ਸਾਂਪਲਾ ਬਣੇ ਉਮੀਦਵਾਰ ਮੋਗਾ ਤੋਂ ਡਾ. ਹਰਜੋਤ ਕਮਲ,ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ ਹਰਜੀਤ ਗਰੇਵਾਲ ਦੀ ਰਾਜਪੁਰਾ ਤੋਂ ਟਿਕਟ ਕੱਟੀ|