Htv Punjabi
Punjab Video

ਬੰਦਾ ਤੂੜੀ ਦੀ ਟਰਾਲੀ ਵਿਚ ਹੀ ਕਰ ਰਿਹਾ ਸੀ ਗ਼ਲਤ ਕੰਮ; ਪੁਲਿਸ ਨੇ ਫੜ ਲਿਆ ਰੰਗੇ ਹੱਥੀਂ

ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਮਹਿਕਮੇ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਨਾਕਾਬੰਦੀ ਕਰ ਆਏ ਦਿਨ ਚੈਕਿੰਗ ਕੀਤੀ ਜਾ ਰਹੀ ਹੈ | ਇਸ ਲੜੀ ਵਿਚ ਅੱਜ ਵੀ ਚੈਕਿੰਗ ਚੱਲ ਰਹੀ ਸੀ ਕਿ ਅਚਾਨਕ ਆ ਰਹੀ ਇੱਕ ਤੂੜੀ ਦੀ ਟਰਾਲੀ ਤੇਪੁਲਿਸ ਨੂੰ ਸ਼ੱਕ ਹੋਇਆ ਫਿਰ ਜਦ ਇਸਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ |

Related posts

ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਦੌਰਾਨ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam

ਹੁਣ ਅਕਾਲੀ ਦਲ ਨੇ ਕਰਤਾ ਵੱਡਾ ਐਲਾਨ !

htvteam