Htv Punjabi
Punjab Video

ਬੇਗਾਨੇ ਮੁਲਕ ‘ਚ ਮਾਰਿਆ ਗਿਆ ਵੱਡਾ ਖ਼ਾਲਿਸਤਾਨੀ

ਬੇਗਾਨੇ ਮੁਲਕ ‘ਚ ਮਾਰਿਆ ਗਿਆ ਵੱਡਾ ਖ਼ਾਲਿਸਤਾਨੀ
ਠਾਹ-ਠਾਹ ਚੱਲੀਆਂ ਗੋਲੀਆਂ ‘ਚ ਮਾਰੇ ਗਏ ਸੁਰੱਖਿਆ ਵਾਲੇ ਮੁੰਡੇ
ਨਾਂਅ ਬਦਲ ਕੇ ਏਸ ਥਾਂ ਰਹਿ ਰਿਹਾ ਸੀ ਕਮਾਂਡਰ

80 ਦੇ ਦਹਾਕੇ ਵਿੱਚ ਪਾਕਿਸਤਾਨ ਫ਼ਰਾਰ ਹੋਏ ਪਰਮਜੀਤ ਸਿੰਘ ਪੰਜਵੜ ਦਾ ਅੱਜ ਪਾਕਿਸਤਾਨ ਵਿਚ ਕਤਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੋ ਅਣਪਛਾਤੇ ਲੋਕਾਂ ਵੱਲੋਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ Canada ਦੇ PR ਮੁੰਡੇ ਨੂੰ ਕਾਲ ਨੇ ਕਿੱਥੇ ਸੱਦਿਆ; ਵਿਆਹ ਲਈ ਆਉਣਾ ਪਿਆ ਮਹਿੰਗਾ

htvteam

ਦੇਖੋ ਬਰਗਰ ਖਾਣ ਵਾਲੇ ਮੁੰਡੇ ਨਾਲ ਕਿਵੇਂ ਹੋਇਆ ਗ਼ਲਤ ਕੰਮ

htvteam

ਜ਼ਮੀਨੀ ਵਿਵਾਦ ਵਿੱਚ ਭਾਈ ਭਾਬੀ ਦੀ ਖੇਤ ਵਿੱਚ ਗੋਲੀਆਂ ਮਾਰ ਕੇ ਕੀਤੀ ਹੱਤਿਆ

Htv Punjabi

Leave a Comment