Htv Punjabi
Punjab Video

ਬੇਸ਼ਰਮ ਮੁੰਡਿਆਂ ਨੇ ਥਾਣੇਦਾਰ ਨੂੰ ਵੀ ਨਹੀਂ ਬਖ਼ਸ਼ਿਆ; ਦੇਖੋ ਵੀਡੀਓ

ਜਲੰਧਰ : – ਮਾਮਲਾ ਜਲੰਧਰ ਦਾ ਹੈ ਜਿੱਥੇ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਹੁਰੀਂ ਕੰਪਨੀ ਬਾਗ ਚੌਕ ਵਿਖੇ ਨਾਕਾ ਲਗਾ ਕੇ ਖੜ੍ਹੇ ਸਨ | ਏਨੇ ਨੂੰ ਇੱਕ ਮੋਟਰਸਾਈਕਲ ਤੇ ਟ੍ਰਿਪਲ ਰਾਈਡਿੰਗ ਤਿੰਨ ਨੌਜਵਾਨਾਂ ਆ ਰਹੇ ਸਨ | ਜਦੋਂ ਇਹਨਾਂ ਨੂੰ ਸਤਨਾਮ ਸਿੰਘ ਨੇ ਰੋਕਿਆ ਤਾਂ ਬਚਣ ਲਈ ਇਹ ਆਪਣਾ ਮੋਟਰਸਾਈਕਲ ਦੁੜਾਉਣ ਲੱਗੇ, ਜਿਸ ਕਰਕੇ ਐੱਸਆਈ ਸਤਨਾਮ ਸਿੰਘ ਮੋਟਰਸਾਈਕਲ ਦੀ ਚਪੇਟ ‘ਚ ਆ ਜ਼ਖਮੀ ਹੋ ਗਏ |

Related posts

ਭੈਣ ਦੇ ਪਿਆਰ ਦੀ ਖਾਤਿਰ ਮੁੰਡੇ ਨੇ ਮਾਰ’ਤਾ ਗਭਰੂ ਦਿਓਰ

htvteam

ਇਕੱਲੀ ਬੇਬੇ ਦੇਖ ਮੁੰਡੇ ਦੀ ਵਿਗੜੀ ਨੀਅਤ, ਸੁੱਤੀ ਪਈ ਨੂੰ ਪਾਇਆ ਹੱਥ

htvteam

ਨਿਸ਼ਾਨਚੀ ਗਾਰਡ ਦਾ ਪਿਆ ਪੰਗਾ; ਕੈਮਰੇ ਚ ਕੈਦ ਮੌਤ ਦਾ ਲਾਈਵ ਸੀਨ

htvteam

Leave a Comment