Htv Punjabi
Punjab Video

ਬੱਸਾਂ,ਰੇਲਾਂ,ਗੱਡੀਆਂ ਰਾਹੀ ਗਲਤ ਸਮਾਨ ਲਿਆਉਂਣ ਵਾਲੇ ਬੰਦਿਆਂ ਨੂੰ ਚੁੱਕਣ ਲਈ ਪੁਲਿਸ ਨੇ ਲਗਾਈ ਨਵੀ ਸਕੀਮ

ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬ ਪੁਲਿਸ ਅਤੇ ਫੌਜੀ ਦਲ ਪੰਜਾਬ ਅਲਰਟ ਹੋ ਚੁੱਕੇ ਹਨ,ਰੇਲਾਂ ਬੱਸਾਂ ਤੇ ਗੱਡੀਆਂ ਰਾਹੀ ਅਤੇ ਹੋਰ ਪੁੱਠੇ ਸਿੱਧੇ ਤਰੀਕਿਆ ਰਾਹੀ ਜੋ ਗਲਤ ਅਨਸਰ ਗਲਤ ਸਮਾਨ ਲੈਕੇ ਪੰਜਾਬ ਦੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਚੁੱਕਣ ਲਈ ਹੁਣ ਪੁਲਿਸ ਨੇ ਅਜਿਹੀ ਸਕੀਮ ਲਗਾ ਦਿੱਤੀ ਹੈ ਕਿ ਇਕ ਵੀ ਬੰਦਾ ਪੁਲਿਸ ਦੀ ਬਾਜ ਵਰਗੀ ਅੱਖ ਤੋਂ ਬੱਚਕੇ ਨਹੀਂ ਨਿਕਲ ਸਕਦਾ ਤਸਵੀਰਾਂ ਬਠਿੰਡਾ ਤੇ ਰੇਲਵੇ ਸਟੇਸ਼ਨ ਦੀਆਂ ਨੇ ਪੁਲਿਸ ਡੋਗ ਸਕੋਟ ਲੈਕੇ ਸਰਚ ਆਉਂਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕਰ ਰਹੀ ਹੈ ਇਸਦੇ ਨਾਲ ਹੀ ਵੱਖ ਵੱਖ ਥਾਵਾਂ ਤੇ ਤਲਾਸ਼ੀ ਲਈ ਗਈ ਤਾਂ ਜੋ ਕੋਈ ਗਲਤ ਬੰਦਾ ਗਲਤ ਸਮਾਨ ਫੜ੍ਹਿਆ ਜਾ ਸਕੇ,,,,,,,,,,

ਏਸ ਮੌਕੇ ਇੰਸਪੈਕਟਰ ਰਾਵਤ ਨੇ ਦੱਸਿਆ ਹੈ ਕੀ ਸਿਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਤਾਂ ਜੋ ਸੂਬੇ ਚ ਕਿਸੇ ਵੀ ਤਰ੍ਹਾਂ ਨਸ਼ਾ ਸਪਲਾਈ ਨਾ ਹੋ ਸਕੇ ਖੈਰ ਦੱਸ ਦੀਏ ਕੀ ਚੰਗੀ ਹੈ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਪਰ ਨਸ਼ਾ ਤਸਕਰ ਹੋਰ ਚੋਰ ਮੋਰੀਆਂ ਰਾਹੀ ਨਸ਼ਾ ਪੰਜਾਬ ਚ ਲੈ ਵੜ੍ਹਦੇ ਹਨ ਪਤਾ ਨਹੀਂ ਕਿਉਂ ਬਾਹਰਲੇ ਸੂਬਿਆਂ ਤੋਂ ਆਉਂਦੇ ਸਮੇਂ ਉਹ ਬਾਰਡਰਾਂ ਤੇ ਕਿਉਂ ਨਹੀਂ ਫੜ੍ਹੇ ਜਾਂਦੇ ਇਸਦਾ ਜਵਾਬ ਤਾਂ ਪ੍ਰਸ਼ਾਸਨ ਅਤੇ ਸਰਕਾਰ ਹੀ ਦੇ ਸਕਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਇੰਨੇ ਠੱਗੇ

Htv Punjabi

ਝਾੜੀਆਂ ‘ਚ ਜਨਾਨੀ ਗਲਤ ਕੰਮ ਕਰਦੀ ਪੁਲਿਸ ਨੇ ਫੜੀ

htvteam

ਜਵਾਨ ਮੁੰਡੇ ਕੁੜੀਆਂ ਕਦੇ ਵੀ ਏਦਾਂ ਜਨਮਦਿਨ ਮਨਾਉਣ ਦੀ ਨਾ ਸੋਚਣ

htvteam

Leave a Comment