Htv Punjabi
Punjab Video

ਝਾੜੀਆਂ ‘ਚ ਜਨਾਨੀ ਗਲਤ ਕੰਮ ਕਰਦੀ ਪੁਲਿਸ ਨੇ ਫੜੀ

ਪੁਲਿਸ ਵੱਲੋਂ ਰੰਗੇ ਹੱਥੀਂ ਮੌਕੇ ਤੇ ਫੜੀ ਗਈ ਇਸ ਔਰਤ ਨੂੰ ਦੇਖੋ | ਆਪਣਾ ਜ਼ੁਰਮ ਛੁਪਾਉਣ ਲਈ ਇਸਨੇ ਝਾੜੀਆਂ ‘ਚ ਵੜ ਉਹ ਕੰਮ ਕੀਤਾ ਕਿ ਪਿੱਛਾ ਕਰ ਰਹੀ ਲੇਡੀ ਪੁਲਿਸ ਮੁਲਾਜ਼ਿਮ ਨੇ ਇਸਦੀ ਸਾਰੀ ਕਰਤੂਤ ਸਾਹਮਣੇ ਲਿਆ ਕੇ ਰੱਖ ਦਿੱਤੀ | ਹੈਰਾਨਗੀ ਵਾਲੀ ਗੱਲ ਤਾਂ ਇਹ ਹੈ ਕਿ ਇਸਤੇ ਪਹਿਲਾਂ ਤੋਂ ਹੀ ਚਾਰ ਮੁਕਦਮੇ ਦਰਜ਼ ਨੇ ਤੇ ਇਸੇ ਸਾਲ ਹੀ ਇਹ ਜੇਲ੍ਹ ‘ਚੋਂ ਬਾਹਰ ਆਈ ਹੈ, ਪਰ ਫੇਰ ਵੀ ਬਾਜ਼ ਨਹੀਂ ਆਈ |
ਮਾਮਲਾ ਕਪੂਰਥਲਾ ਦਾ ਹੈ, ਜਿੱਥੇ ਦੀ ਪੁਲਿਸ ਨੇ ਪਿੰਡ ਨਵਾਂ ਪਿੰਡ ਭੱਠੇ ਦੇ ਰਹਿਣ ਵਾਲੀ ਨਿਰਮਲ ਕੌਰ ਉਰਫ ਨਿੰਮੋ ਨੂੰ ਇੱਕ ਲਿਫਾਫੇ ਸਣੇ ਕਾਬੂ ਕਰ ਕੀ ਖੁਲਾਸੇ ਕੀਤੇ ਨੇ ਸੁਣੋ |

Related posts

ਪਾਕਿਸਤਾਨ ਤੋਂ ਭਾਰਤ ਆਈ ਏਸ ਜਨਾਨੀ ਨੂੰ ਲੋਹੜੀ ਮੌਕੇ ਦੇਖੋ ਰੱਬ ਨੇ ਦਿੱਤਾ ਅਨਮੋਲ ਤੋਹਫ਼ਾ

htvteam

ਦੋਸਤ ਦੇ ਘਰ ਜਾਣਾ ਨੌਜਵਾਨ ਲਈ ਹੋਇਆ ਖ਼ਤਰਨਾਕ ਸਾਬਿਤ

htvteam

ਲੱਖ ਦੀ ਲਾਹਨਤ ਐ, ਇਨਸਾਨ ਦੀ ਕੀਮਤ ਇੰਨੀ ਵੀ ਨੀ ? ਆਹ ਦੇਖੋ ਕਿਉਂ ਮਰਤਾ ਬੰਦਾ!

Htv Punjabi

Leave a Comment