Htv Punjabi
Punjab Video

ਭਗਵੰਤ ਮਾਨ ਦੇ ਸ਼ਹਿਰ ‘ਚ ਬਣਿਆ ਦਿੱਲੀ ਵਾਲਾ ਮਾਹੌਲ

ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਲਾਉਣ ਲਈ ਹੁਣ ਪੰਜਾਬ ਦੇ ਆਮ ਲੋਕਾਂ ਨੇ ਕਮਾਨ ਸੰਭਾਲ ਲਈ ਹੈ। ਪਿੰਡਾਂ ਨੇ ਨੌਜਵਾਨਾਂ ਨੇ ਕਲੱਬ ਤੇ ਕਮੇਟੀਆਂ ਬਣਾ ਕੇ ਚਿੱਟੇ ਦੇ ਵਪਾਰੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਨੌਜਵਾਨ ਐਕਸ਼ਨ ਮੋਡ ਵਿੱਚ ਹਨ। ਇਹ ਇਹ ਕਿਸਾਨ ਅਤੇ ਨੌਜਵਾਨ ਨਾ ਸਿਰਫ ਨਸ਼ਿਆਂ ਖਿਲਾਫ ਹੋਕਾ ਦੇ ਰਹੇ ਹਨ, ਸਗੋਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਹਵਾਲੇ ਵੀ ਕਰ ਰਹੇ ਹਨ। ਨਸ਼ਾ ਤਸਕਰਾਂ ਵਿੱਚ ਕਲੱਬ ਤੇ ਕਮੇਟੀਆਂ ਅਤੇ ਕਿਸਾਨ ਜਥੇਬੰਦੀਆਂ ਦਾ ਖੌਫ ਵਧਣ ਲੱਗਾ ਹੈ। ਤਸਵੀਰਾਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀਆਂ ਨੇ ਜਿੱਥੇ ਕਿਸਾਨ ਕਿਸਾਨਾ ਨੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਧਰਨਾ ਲਗਾ ਦਿੱਤਾ ਜਿਸ ਵਿੱਚ ਔਰਤਾਂ ਅਤੇ ਕੁੜੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ,,,,,

ਇਸ ਮੌਕੇ ਕਿਸਾਨਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਅਵਾਜ਼ ਬਲੁੰਦ ਕੀਤੀ ਹੈ ਅਤੇ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖਲੋ ਗ-ਲ-ਤ ਕੰਮ ਕਰਨ ਵਾਲੇ ਮੁੰ-ਡੇ ਦਾ ਕੀ ਹਾਲ ਕੀਤਾ ਮੁਲਾਜ਼ਮਾਂ ਨੇ

htvteam

ਬੰਦਾਂ ਕਬੂਤਰਾਂ ਵਾਂਗ ਲਗਾ ਰਿਹਾ ਸੀ ਉਡਾਰੀਆਂ, ਫਿਰ ਚਾਇਨਾ ਡੋਰ ਨੇ ਦਿਖੇ ਕਿਵੇਂ ਸੁੱਟਿਆ ਥੱਲੇ

htvteam

ਜੇਕਰ ਤੁਹਾਨੂੰ ਹੈ ਖੇਡ ਮੁਕਾਬਲੇ ਕਰਵਾਉਣ ਤੇ ਦੇਖਣ ਦਾ ਸ਼ੌਂਕ; ਇਕ ਵਾਰ ਦੇਖੋ ਆਹ ਵੀਡੀਓ

htvteam

Leave a Comment