Htv Punjabi
Punjab Video

ਭਰਾ ਦੇ ਵਿਆਹ ਆਈ ਭੈਣ ਨਾਲ ਆਹ ਕੀ ਹੋ ਗਿਆ

ਸਮਰਾਲਾ ਤੋਂ ਪਿੰਡ ਬਰਵਾਲੀ ਜਾ ਰਹੀ ਹੋਡਾ ਸਿਟੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਹੋਂਡਾ ਸਿਟੀ ਗੱਡੀ ਵਿੱਚ ਸਵਾਰ 25 ਦਿਨਾਂ ਦੀ ਮਾਸੂਮ ਬੱਚੀ (ਅਮਾਨਤ ) ਦੀ ਮੌਤ ਹੋ ਗਈ। ਹੋਂਡਾ ਸਿਟੀ ਗੱਡੀ ਵਿੱਚ ਮ੍ਰਿਤਕ ਮਾਸੂਮ ਬੱਚੀ, 3 ਔਰਤਾਂ ਸਮੇਤ ਇਕ ਗੱਡੀ ਚਾਲਕ ਸਵਾਰ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਵਾਲੀ ਕਲਾਂ ‘ਚ ਆਉਣ ਵਾਲੀ 22 ਨਵੰਬਰ ਨੂੰ ਆਪਣੇ ਭਰਾ ਦੇ ਵਿਆਹ ਦੀ ਕਪੜੇ ਦੀ ਸ਼ੌਪਿੰਗ ਕਰਵਾਉਣ ਭੈਣ ਆਪਣੇ ਸਹੁਰੇ ਪਿੰਡ ਲੋਹਾਰਮਾਜਰੇ ਤੋਂ ਆਪਣੀ 25 ਦਿਨਾਂ ਦੀ ਮਾਸੂਮ ਬੱਚੀ ਅਤੇ ਆਪਣੇ ਘਰਵਾਲੇ ਨਾਲ ਹੋਂਡਾ ਸਿਟੀ ਵਿੱਚ ਸਵਾਰ 5 ਜਾਣੇ ਸਮਰਾਲਾ ਸ਼ਹਿਰ ਚ ਆਏ ਹੋਏ ਸਨ। ਕੱਪੜੇ ਦੀ ਖਰੀਦਦਾਰੀ ਹੋਣ ਤੋਂ ਬਾਅਦ ਕਰੀਬ 2 ਵਜੇ ਜਦੋਂ ਹੋਡਾ ਸਿਟੀ ਗੱਡੀ ਵਿੱਚ ਸਵਾਰ ਭੈਣ ,ਆਪਣੇ ਘਰਵਾਲੇ ,ਆਪਣੀ ਬੱਚੀ ਅਤੇ ਆਪਣੀ ਮਾਂ ਨਾਲ ਆਪਣੇ ਭਰਾ ਦੇ ਘਰ ਪਿੰਡ ਬਰਵਾਲੀ ਜਾ ਰਹੀ ਸੀ ਤਾਂ ਜਦੋਂ ਗੱਡੀ ਸਰਵਰਪੁਰ ਪਿੰਡ ਦੇ ਰਜਵਾਹੇ ਕੋਲ ਪਹੁੰਚੀ ਤਾਂ ਅੱਗੇ ਤੋਂ ਇੱਕ ਗੱਡੀ ਆ ਗਈ, ਜਿਸ ਕਾਰਨ ਹੋਡਾ ਸਿਟੀ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਗਿਆ ਅਤੇ ਗੱਡੀ ਦਰਖਤ ਵਿੱਚ ਜਾ ਲੱਗੀ ਜਿਸ ਕਾਰਨ 25 ਦਿਨਾਂ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਅਤੇ 3 ਔਰਤਾਂ ਤੇ ਗੱਡੀ ਚਾਲਕ ਜਖਮੀ ਹੋ ਗਿਆ,,,,,,,

ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਗੰਭੀਰ ਹਾਲਤ ਦੇਖਦੇ ਹੋਏ ਦੋ ਔਰਤਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਦੋ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਮੰਦਭਾਗੀ ਖ਼ਬਰ ਨੇ ਸਭ ਦੇ ਦਿਲ ਝੰਜੋੜ ਕੇ ਰੱਖ ਦਿੱਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਵਾ ਜਿਹਾ ਮੁੰਡਾ ਦੇਖ ਕੇ ਪਾਠੀ ਦਾ ਦਿਲ ਹੋਇਆ ਬੇਈਮਾਨ, ਇੱਕ ਵਾਰ ਦੋ ਵਾਰ ਨਹੀਂ ਪੂਰੇ 3 ਮਹੀਨੇ ਮੁੰਡੇ ਨਾਲ ਰੋਜ਼ ਕਰਦਾ ਰਿਹਾ ਬਦਫੈਲੀ

Htv Punjabi

ਨੂਰਾ ਸਿਸਟਰ ਦੇ ਪਿਤਾ ਦੇ ਇਲਾਜ ਲਈ ਪਾਇਆ QR ਕੋਡ

htvteam

BJP ਦਾ ਪੁਲੀਸ ਨਾਲ ਪਿਆ ਪੇਚਾ !

htvteam

Leave a Comment