Htv Punjabi
Punjab Video

ਭਾਜਪਾ ਲੀਡਰਾਂ ‘ਤੇ ਹਾਵੀ ਹੋਇਆ ਸ਼ਨੀ ਗ੍ਰਹਿ? ਹੁਣ ਏਸ ਇਲਾਕੇ ‘ਚ ਭਾਜਪਾ ਦੇ ਲੀਡਰ ਸੋਚ ਸਮਝਕੇ ਜਾਣ

ਕੰਧਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵਾਲਾ ਪੋਸਟਰ ਲਗਾਉਂਦੇ ਇਹ ਲੋਕ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਂ ਦੇ ਨੇ ਜਿੱਥੋਂ ਦੇ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਭਾਜਪਾ ਲੀਡਰਾਂ ਦਾ ਬਾਈਕਾਟ ਕੀਤਾ ਹੈ ਕਿਸਾਨਾਂ ਦਾ ਕਹਿਣਾ ਐ ਕੀ ਭਾਜਪਾ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਉਲਟਾ ਕਿਸਾਨੀ ਅੰਦੋਂਲਨ ਕਰ ਰਹੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੀਤੇ ਗਏ ਵਿਰੋਧ ਚ ਉਨ੍ਹਾਂ ਭਾਜਪਾ ਆਗੂਆਂ ਦਾ ਪਿੰਡ ਚ ਬਾਈਕਾਟ ਕਰ ਦਿੱਤਾ ਹੈ,,,,,,,,,

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਜਪਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਅਤੇ ਆਗੂਆਂ ਨੂੰ ਤਿੱਖੇ ਸਵਾਲ ਜਵਾਬ ਕੀਤੇ ਜਾਣਗੇ ਉਨ੍ਹਾਂ ਪਿੰਡ ਦੇ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਛਾਤੀ ‘ਚ ਜਮਾਂ ਬਲਗਮ, ਸੁੱਕੀ ਖੰਘ, ਗਲੇ ’ਚ ਦਰਦ ਤੋਂ 1 ਦਿਨ ‘ਚ ਛੁਟਕਾਰਾ ਪਾਓ

htvteam

ਵੈਦ ਜੀ ਨੇ ਦੱਸਿਆ ਬਿਨ੍ਹਾਂ ਦਵਾਈ ਤੋਂ ਬਿਮਾਰੀਆਂ ਦੂਰ ਕਰਨ ਵਾਲਾ ਨੁਸਖਾ; ਦੇਖੋ ਕਿਵੇਂ ਇਕ ਬੋਲ ਬੰਦੇ-ਜਨਾਨੀ ਨੂੰ ਬਣਾ ਦਿੰਦੈ ਸਾਰੀ ਉਮਰ ਦਾ ਰੋਗੀ

htvteam

ਪਿੰਡ ਦੀਆਂ ਜਨਾਨੀਆਂ ਲੈ ਹੋਟਲਾਂ ਚ ਵੜ ਗਏ ਬੰਦੇ ! ਪਿੱਛੇ ਹੀ ਆ ਗਿਆ ਸਾਰਾ ਪਿੰਡ

htvteam

Leave a Comment