Htv Punjabi
Punjab Video

ਭਾਜਪਾ ਹਾਈ ਕਮਾਂਡ ਦੀਆਂ ਨਜ਼ਰਾਂ ਪੰਜਾਬ ‘ਤੇ; ਅਗਲੇ 6 ਮਹੀਨੇ ਅਹਿਮ

ਆਜ਼ਾਦੀ ਤੋਂ ਬਾਅਦ ਗੁਜਰਾਤ ‘ਚ ਸਭ ਤੋਂ ਜ਼ਿਆਦਾ 156 ਸੀਟਾਂ ‘ਤੇ ਵੱਡੀ ਜਿੱਤ ਪ੍ਰਾਪਤ ਕਰ ਕੇ ਭਾਜਪਾ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ | ਅਜਿਹੇ ਹਾਲਾਤ ‘ਚ 14 ਮਹੀਨੇ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਇੱਕ ਮਜ਼ਬੂਤ ਪਲੇਟਫਾਰਮ ਬਣਾ ਲਿਆ ਕਿਹਾ ਜਾ ਸਕਦੈ।
ਚਾਹੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਸੱਤਾ ‘ਚ ਨਹੀਂ ਆਈ ਅਤੇ ਸਿਰਫ਼ 26 ਸੀਟਾਂ ‘ਤੇ ਹੀ ਉਸ ਨੂੰ ਸੰਤੋਖ ਕਰਨਾ ਪਿਆ ਪਰ ਫਿਰ ਵੀ 43 ਫ਼ੀਸਦੀ ਵੋਟਾਂ ਲੈ ਕੇ ਉਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਸਭਾ ‘ਚ ਉਹ ਵੱਡਾ ਉਲਟਫੇਰ ਕਰੇਗੀ। ਅਜਿਹੀ ਹੀ ਸਥਿਤੀ ਦਿੱਲੀ ‘ਚ ਵੀ ਵੇਖਣ ਨੂੰ ਮਿਲੀ ਹੈ। ਚਾਹੇ ਆਮ ਆਦਮੀ ਪਾਰਟੀ ਐੱਮ. ਸੀ. ਡੀ. ਨੂੰ ਜਿੱਤਣ ‘ਚ ਸਫ਼ਲ ਹੋਈ ਹੈ ਪਰ ਫਿਰ ਵੀ ਭਾਜਪਾ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ। ਇਨ੍ਹਾਂ ਹੀ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਕੀ ਪੰਜਾਬ ‘ਚ ਭਾਜਪਾ ਅਜਿਹੇ ਹਾਲਾਤ ਦਾ ਫ਼ਾਇਦਾ ਲੈ ਸਕੇਗੀ ਅਤੇ ਲੋਕ ਸਭਾ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੁਕਾਬਲਾ ਕਰਦੇ ਹੋਏ ਕੁਝ ਸੀਟਾਂ ਜਿੱਤਣ ‘ਚ ਸਫ਼ਲ ਹੋਵੇਗੀ। ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Related posts

ਪੁਲਿਸੀਏ ਨੇ ਕੁੜੀ ‘ਤੇ ਰੱਖ ਲਈ ਗੰ-ਦੀ ਅੱਖ ! ਫੇਰ ਸਵਾਦ ਸਵਾਦ ਚ ਕਰ ਗਿਆ ਲੁੱ–ਚੀ ਹਰਕਤ

htvteam

ਨੂੰਹ ਨੇ ਮਾਂ ਨਾਲ ਮਿਲ ਕੇ ਟੰ-ਗਤੀ ਸੱਸ! ਕੁੱਟ-ਕੁੱਟ ਲਾਲ ਕ-ਰਤੀ ਗੋਲ-ਮਟੋਲ ਸੱਸ ?

htvteam

ਜਿੱਥੇ ਜਾਕੇ ਗੋਰੇ ਡਾਕਟਰਾਂ ਦੇ ਹੱਥ ਹੋ ਜਾਂਦੇ ਨੇ ਖੜ੍ਹੇ ਉੱਥੇ ਦੇਸੀ ਕਰਦੈ ਕੰਮ

htvteam

Leave a Comment