Htv Punjabi
Punjab Video

ਪੁਲਿਸੀਏ ਨੇ ਕੁੜੀ ‘ਤੇ ਰੱਖ ਲਈ ਗੰ-ਦੀ ਅੱਖ ! ਫੇਰ ਸਵਾਦ ਸਵਾਦ ਚ ਕਰ ਗਿਆ ਲੁੱ–ਚੀ ਹਰਕਤ

ਹਸਪਤਾਲ ਦੇ ਬੈਡ ਤੇ ਬੈਠੀ ਇਹ ਕੁੜੀ ਆਪਣਾ ਟੁੱਟਿਆ ਹੋਇਆ ਫੋਨ ਅਤੇ ਸਿਰ ਚ ਵੱਜੀਆਂ ਸੱਟਾਂ ਦਿਖਾ ਰਹੀ ਐ,,,ਇਹ ਫੋਨ ਟੁੱਟਣ ਅਤੇ ਸੱਟਾਂ ਵੱਜਣ ਦਾ ਕਾਰਨ ਸੁਣਕੇ ਤੁਸੀ ਹੈਰਾਨ ਹੋ ਜਾਵੋਗੇ,,,,,ਅਸਲ ਚ ਇਹ ਇਹ ਕੁੜੀ ਘਰਾਂ ਚ ਕੰਮ ਕਰਕੇ ਆਪਣੇ ਬੱਚੇ ਪਾਲਦੀ ਹੈ ਇਸਦੇ ਮੁਹੱਲੇ ਵਿੱਚ ਰਹਿੰਦੇ ਇਕ ਪੁਲਿਸ ਮੁਲਾਜ਼ਮ ਨੇ ਇਸ ਨੂੰ ਘਰਦੇ ਕੰਮ ਕਰਨ ਲਈ ਬੁਲਾਇਆ ਜਦੋਂ ਹੀ ਇਹ ਕੁੜੀ ਉਸ ਦੇ ਘਰ ਗਈ ਤਾਂ ਇਸ ਵਰਦੀਧਾਰੀ ਪੁਲਿਸ ਮੁਲਾਜ਼ਮ ਨੇ ਕੁੜੀ ਨੂੰ ਕਮਰੇ ਅੰਦਰ ਵਾੜ ਕੇ ਅੰਦਰੋਂ ਕੁੰਡੀ ਲਗਾ ਲਈ , ਪੁਲਿਸ ਮੁਲਾਜ਼ਮ ਅਤੇ ਉਸਦੇ ਦੋਸਤਾਂ ਨੇ ਮਿਲਕੇ ਜੋ ਇਸ ਕੁੜੀ ਨਾਲ ਘਟੀਆ ਕਰਤੂਤ ਕੀਤੀ ਉਹ ਸੁਣੋ ਇਸਦੇ ਮੁਹੋਂ,,,,,,,,

ਇਹਨਾਂ ਦੋਨਾਂ ਭੈਣਾ ਨੇ ਪੁਲਿਸ ਮੁਲਾਜ਼ਮ ਤੇ ਗੰਭੀਰ ਇਲਜ਼ਾਮ ਲਗਾਈ ਨੇ ਅਤੇ ਮੁਲਾਜ਼ਮ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਐ,,,,,ਜਦੋਂ ਇਸ ਮਾਮਲੇ ਬਾਬਤ ਐਸ ਪੀ ਡੀ ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਮਹਿਲਾ ਦੇ ਬਿਆਨਾਂ ਤੇ ਪੁਲਿਸ ਮੁਲਾਜ਼ਮ ਰਾਜਾ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਜਦੋਂ ਰੱਖਿਆ ਕਰਨ ਵਾਲੇ ਹੀ ਰਾਕਸ਼ ਬਣ ਜਾਣ ਫਿਰ ਸਮਾਜ ਦੀ ਸੁਰੱਖਿਆ ਕੌਣ ਕਰੇਗਾ ਅਜਿਹਾ ਪੁਲਿਸ ਮੁਲਾਜ਼ਮਾਂ ਕਾਰਨ ਸਾਰਾ ਪੁਲਿਸ ਪ੍ਰਸਾਸ਼ਨ ਬਦਨਾਮ ਹੋ ਜਾਂਦਾ ? ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

11 ਦਿਨ ਐਵੇਂ ਇਲਾਇਚੀ ਵਾਲਾ ਪਾਣੀ ਪੀ ਲਓ 12ਵੇਂ ਦਿਨ ਹੋਏਗਾ ਕਮਾਲ

htvteam

ਡਾਕਟਰਾਂ ਨੇ ਦਿਖਾਏ 7 ਦਿਨਾਂ ‘ਚ ਸ਼ੂਗਰ ਚੂਸਣ ਵਾਲੇ ਪੱਤੇ

htvteam

ਦੇਖੋ ਪਿਓ ਨੇ ਪੁੱਤ ਨਾਲ ਕੀ ਕੀਤਾ

htvteam

Leave a Comment