Htv Punjabi
Punjab

ਭਾਰਤ ਭੂਸ਼ਣ ਆਸ਼ੂ ਚੱਲ ਰਹੇ ਪਿੱਛੇ

ਕਾਂਗਰਸ ਦੇ ਸੀਨੀਅਰ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਲਗਾਤਾਰ ਪਿੱਛੇ ਚੱਲ ਰਹੇ ਹਨ। ਤੀਜੇ ਦੌਰ ਦੀ ਗਿਣਤੀ ਤੋਂ ਬਾਅਦ ਉਹ 798 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇੱਥੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ 3642 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Related posts

ਕੁਦਰਤ ਨੇ ਉਜ਼ਬੇਕਿਸਤਾਨ ਨੂੰ ਬਹੁਤ ਨੁਸਕੇ ਦਿੱਤੇ ਨੇ ਦੇਖੋ ਕਿਵੇਂ

htvteam

ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਸੀਐਮ ਦਾ ਬਿਆਨ

htvteam

ਮੁੰਡੇ ਭਰੇ ਬਜ਼ਾਰ ‘ਚ ਕਰਗੇ ਅਜਿਹਾ ਕੰਮ ,ਤਸਵੀਰਾਂ ਦੇਖ ਤੁਹਾਡੇ ਸੁੱਕ ਜਾਣਗੇ ਸਾਹ

htvteam