Htv Punjabi
Punjab

ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ

ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਵੱਲੋਂ ਜਿੱਤ ਦਰਜ ਕੀਤੀ ਗਈ ਹੈ। ਕਪੂਰਥਲਾ ਤੋਂ 7263 ਵੋਟਾਂ ਨਾਲ ਰਾਣਾ ਗੁਰਜੀਤ ਸਿੰਘ ਨੇ ਜਿੱਤ ਦਰਜ ਕੀਤੀ ਹੈ। ਰਾਣਾ ਗੁਰਜੀਤ ਸਿੰਘ ਨੂੰ 37769 ਵੋਟਾਂ ਮਿਲੀਆਂ ਹਨ। ਜਦੋਂ ਕਿ ਆਪ ਦੀ ਮੰਜੂ ਰਾਣਾ ਨੂੰ ਨੂੰ 32314 ਵੋਟਾਂ ਪਈਆਂ ਹਨ।

Related posts

ਕਰਮਜੀਤ ਅਨਮੋਲ ਦੀ ਵੀਡੀਓ ਵਾਇਰਲ

htvteam

ਹੋਲੀ ਮੌਕੇ ਮੁੰਡਾ ਕਾਲੇ ਸ਼ੀਸ਼ਿਆਂ ਵਾਲੀ ਗੱਡੀ ‘ਚ ਬੈਠ ਸ਼ਹਿਰ ‘ਚ ਕਰ ਰਿਹਾ ਸੀ ਹਵਾ, ਅੱਗਿਓਂ ਟੱਕਰੇ ਪੁਲਿਸੀਏ

htvteam

ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਪੁਲਿਸ ਨੇ ਦਬੋਚਿਆ

htvteam