Htv Punjabi
Punjab Video

ਮਰੀਜ਼ ਹਸਪਤਾਲਾਂ ‘ਚ ਜਾਕੇ ਕਰਨ ਲੱਗੇ ਆਹ ਗ਼ਲਤ ਕੰਮ ?

ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਅਨੋਖਾ ਕੰਮ
ਚੋਰੀ ਕਰਕੇ ਲਗਾਏ ਗਰਮ ਰਜਾਈ ਕੰਬਲਾਂ ਨੂੰ ਤਾਲੇ
ਲੋਹੇ ਦੀ ਜੰਜੀਰ ਦੇ ਨਾਲ ਕੰਬਲ ਨੂੰ ਬੰਨ ਕੇ ਲਾ ਦਿੱਤੇ ਹਰ ਬੈਡ ਉੱਤੇ ਤਾਲੇ
ਡਾਕਟਰ ਦਾ ਵੀ ਆਇਆ ਇਸ ਮਾਮਲੇ ਤੇ ਬਿਆਨ
ਸਕਰੀਨ ਤੇ ਚਲ ਰਹੀਆਂ ਤਸਵੀਰਾਂ ਚ ਤੁਸੀ ਕੰਬਲਾ ਨੂੰ ਤਾਲੇ ਲੱਗੇ ਦੇਖ ਰਹੇ ਹੋ,,ਇਹ ਤਸਵੀਰਾਂ ਸਰਕਾਰੀ ਹਸਪਤਾਲ ਦੀਆ ਨੇ ਜਿਥੇ ਚੋਰੀ ਹੋਣ ਕਾਰਨ ਅਜਿਹਾ ਕੀਤਾ ਗਿਆ,,,ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਠੰਡ ਬਹੁਤ ਜਿਆਦਾ ਪੈ ਰਹੀ ਹੈ ਜਿਸ ਕਰਕੇ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਗਰਮ ਰਜਾਈਆਂ ਗਰਮ ਕੰਬਲ ਅਤੇ ਹੀਟਰ ਲਾ ਕੇ ਦੇ ਰੱਖੇ ਹਨ ਪਰ ਇਹ ਗਰਮ ਕੰਮ ਰਜਾਈਆਂ ਚੋਰੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਅਸੀਂ ਹੁਣ ਜੰਜੀਰ ਨਾਲ ਬੰਨ ਕੇ ਜਿੰਦਰੇ ਲਾਏ ਹਨ ਤਾਂ ਕਿ ਕੰਬਲ ਚੋਰੀ ਨਾ ਹੋ ਸਕਣ ਅਤੇ ਇਸ ਮਨ ਦੇ ਵਿੱਚ ਸਿਕਿਉਰਟੀ ਗਾਰਡ ਸਟਾਫ ਨਰਸ ਨੂੰ ਵੀ ਵਾੜ ਦੇ ਵਿੱਚ ਹਰ ਵਕਤ ਧਿਆਨ ਰੱਖਣ ਦੀ ਹਦਾਇਤ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਵਾਰ ਰੋਟੀ ਖਾਣ ਤੋਂ ਬਾਅਦ ਜੇਕਰ ਸਾਰਾ ਦਿਨ ਭੁੱਖ ਨਾ ਲੱਗੇ ਤਾਂ ਸੁਣੋ ਨੁਸਕਾ

htvteam

ਤਿਉਹਾਰਾਂ ਨੂੰ ਲੈ ਕੇ ਪੁਲਿਸ ਦਾ ਨਵਾਂ ਐਕਸ਼ਨ !

htvteam

ਮਾਰਕੀਟ ‘ਚ ਆਈ ਗੋਡਿਆਂ ਦੀ ਅਜਿਹੀ ਗ੍ਰੀਸ ਪੇਨਕਿਲਰ ਤੋਂ ਵੀ ਪਹਿਲਾਂ ਕਰਦੀ ਹੈ ਅਸਰ

htvteam

Leave a Comment