Htv Punjabi
Punjab Video

ਮਰੀ ਹੋਈ ਦਾਦੀ ਦੀ ਰੂਹ ਰਹਿੰਦੀ ਹੈ ਘਰ ਦੇ ਇੱਕ ਦਰਖ਼ਤ ‘ਚ; ਦੇਖੋ ਵੀਡੀਓ

ਇਹ ਓਹੀ ਬੂਟੇ ਜਿਸ ਦੇ ਰੂਪ ‘ਚ ਵਿਚ ਇੱਕ ਨੌਜਵਾਨ ਨੇ ਆਪਣੀ ਮਰੀ ਹੋਈ ਦਾਦੀ ਨੂੰ ਜਿਊਂਦਾ ਰੱਖਿਆ ਹੋਇਆ ਹੈ |
ਇੱਕ ਦਾਦੀ ਦੀਆਂ ਨਿੱਘੀਆਂ ਯਾਦਾਂ ਦਿਲ ਦੇ ਨਾਲ ਨਾਲ ਅਮਰੂਦ ਦੇ ਬੂਟੇ ‘ਚ ਸਮੇਟੇ ਉਸਦੇ ਪੋਤੇ ਦੀ ਇਹ ਖ਼ਬਰ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਕਾਕੜਾ ਤੋਂ ਹੈ | ਜਿੱਥੇ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਆਪਣੀ ਦਾਦੀ ਲਈ ਮੋਹ ਦੇਖਦਿਆਂ ਹੀ ਬਣਦੈ |

Related posts

ਬਿਨ੍ਹਾਂ ਕੋਈ ਦਵਾਈ ਏਸ ਥਾਂ ਭਜਾਏ ਜਾਂਦੈ ਨੇ ਵੱਡੇ ਤੋਂ ਵੱਡੇ ਦਰਦ

htvteam

ਮੋਗੇ ਦੇ ਨਰਸਾਂ ਵਾਲੇ ਸਕੂਲ ਦੀ ਵੀਡੀਓ ਆਈ ਸਾਹਮਣੇ; ਦੇਖੋ ਕੁੜੀਆਂ ਨਾਲ ਕੀ ਕਰਦਾ ਸੀ ਪ੍ਰਿੰਸੀਪਲ

htvteam

11 ਵੇਂ ਗੇੜ ਦੀ ਮੀਟਿੰਗ `ਚ ਹੋ ਸਕਦੇ ਵੱਡੇ ਉਲਟਫੇਰ!

htvteam

Leave a Comment