Htv Punjabi
Punjab Video

ਮ+ਸ਼ੂਕ ਨਾਲ ਦੇਖੋ ਕੀ ਹੋਇਆ

ਫਰੀਦਕੋਟ ਵਿਚ ਇਕ ਔਰਤ ਨੂੰ ਆਪਣਾ ਪਤੀ ਤੇ ਬੱਚੇ ਛੱਡ ਦੂਜੀ ਥਾਂ ਤੇ ਵਿਆਹ ਕਰਵਾਉਣਾ ਇਸ ਕਦਰ ਭਾਰੀ ਪੈ ਗਿਆ ਕਿ ਇਸ ਨਾਲ ਹੋ ਗੱਲ ਹੋਗੀ ਨਾਂ ਮੈਂ ਸੋਹਰਿਆ ਦੀ ਹੋਈ ਤੇ ਨਾਂ ਮੈਂ ਪੇਕਿਆਂ ਨੇ ਰੱਖੀਂ,, ਮਾਮਲਾ ਫਰੀਦਕੋਟ ਦੀ ਡੋਗਰ ਬਸਤੀ ਦਾ ਹੈ ਜਿਥੇ ਇਕ ਔਰਤ ਵਲੋਂ ਆਪਣੇ ਪਤੀ ਅਤੇ 2 ਬੱਚਿਆਂ ਨੂੰ ਛੱਡ ਮੁਹੱਲੇ ਵਿਚ ਦੂਸਰੀ ਗਲੀ ਵਿਚ ਰਹਿੰਦੇ ਇਕ ਨੌਜਵਾਨ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ ਸੀ ਜੋ ਕਰੀਬ 4 ਮਹੀਨੇ ਉਸ ਨਾਲ ਰਹਿਣ ਤੋਂ ਬਾਅਦ ਫਿਰ ਫਰੀਦਕੋਟ ਆਪਣੇ ਪਹਿਲੇ ਘਰ ਵਾਲੇ ਕੋਲ ਆ ਕੇ ਰਹਿਨ ਲੱਗੀ ਸੀ ਜਿਸ ਤੇ ਤੈਸ ਵਿਚ ਆਏ ਦੂਜੇ ਪਤੀ ਨੇ ਅੱਜ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਅੱਜ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਜਿਸ ਵਿਚ ਔਰਤ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਅਤੇ ਔਰਤ ਖੁਦ ਬੁਰੀ ਤਰਾਂ ਜਖਮੀਂ ਹੋ ਗਈ।

ਇਸ ਮੌਕੇ ਜਾਣਕਾਰੀ ਦਿੰਦਿਆ DSP ਫਰੀਦਕੋਟ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਰ ਅੱਜ ਕੱਲ ਦੇ ਲੋਕ ਇਹਨਾਂ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਨੂੰ ਮਿੰਟ ਲਾਉਂਦੇ ਨੇ ਅਤੇ ਇਹਨਾਂ ਰਿਸ਼ਤਿਆਂ ਨੂੰ ਗੁੱਡੇ ਗੁਡੀਆਂ ਦਾ ਖੇਲ੍ਹ ਸਮਝਿਆ ਹੋਇਆ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਨੁਸਕੇ ਨਾਲ 7 ਦਿਨਾਂ ‘ਚ 20 ਸਾਲ ਪੁਰਾਣੀ ਸਾਹ ਦੀ ਦਿੱਕਤ ਐਵੇਂ ਕਰੋ ਹੱਲ

htvteam

ਇਕ ਚਮਚਾ ਖਾਓ ਤੁਹਾਨੂੰ ਲੱਗੇਗਾ ਉਮਰ ਰੁਕ ਗਈ

htvteam

ਆਹ ਦੇਖੋ ਦੋ ਜਨਾਨੀਆਂ ਤੇ ਇਕ ਬੰਦਾ ਕਿਹੜੀ ਹਾਲਤ ‘ਚ ਫੜੇ ਗਏ

htvteam

Leave a Comment