Htv Punjabi
Punjab Video

ਮਹਿਜ਼ 200 ਰੁਪਏ ‘ਚ ਬਣਦੇ ਸੀ ਨੀਲੀਆਂ ਫ਼ਿਲਮਾਂ ਵਾਲੇ ਸੀਨ

ਸੰਘਣੇ ਜਿਹੇ ਜੰਗਲ ‘ਚ ਵੜ ਵਿਛੇ ਹੋਏ ਬਿਸਤਰੇ ਨੂੰ ਪਰਾਂ ਕਰਦੇ ਹੋਏ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰ | ਜੰਗਲ ‘ਚ ਵਿਛਿਆ ਇਹ ਓਹੀ ਬਿਸਤਰਾ ਹੈ ਜਿੱਥੇ ਮਹਿਜ਼ 200 ਰੁਪਏ ‘ਚ ਗੰਦੀਆਂ ਫ਼ਿਲਮਾਂ ਵਰਗੇ ਕਾਰੇ ਹੁੰਦੇ ਨੇ | ਗ਼ਲਤ ਕੰਮ ਦੀਆਂ ਹਰ ਤਰਾਂ ਦੀਆਂ ਸੇਵਾਵਾਂ ਚਿੱਟੇ ਦਿਨੀ ਹੀ ਇਹਨਾਂ ਗੱਦਿਆਂ ‘ਤੇ ਮੁਹਈਆ ਕਰਵਾਈਆਂ ਜਾਂਦੀਆਂ ਨੇ, ਉਹ ਵੀ ਪੂਰੀ ਤਰਾਂ ਸੇਫ ਬਿਨਾਂ ਕਿਸੇ ਡਰ ਖ਼ਤਰੇ ‘ਤੋਂ ਕਿਓਂਕਿ ਪੁਲਿਸ ਦੇ ਕੁੱਝ ਮੁਲਾਜ਼ਮਾਂ ਦੇ ਨਾਲ ਨਾਲ ਜੰਗਲਾਤ ਮਹਿਕਮੇ ਦੇ ਕੁੱਝ ਮੁਲਾਜ਼ਮਾਂ ਨੂੰ ਵੀ ਤਾਂ ਹਿੱਸਾ ਜਾਂਦੈ | ਇਹ ਅਸੀਂ ਆਪਣੇ ਕੋਲੋਂ ਬਿਲਕੁਲ ਨਹੀਂ ਆਖ ਰਹੇ | ਇਹ ਸਭ ਇੱਕ ਵਾਇਰਲ ਵੀਡੀਓ ‘ਚ ਸਾਹਮਣੇ ਆਇਆ ਹੈ | ਚੋਰੀ ਚੋਰੀ ਬਣਾਈ ਓਹੀ ਵੀਡੀਓ ਜੋ ਅੱਗ ਵਾਂਗ ਵਾਇਰਲ ਹੋ ਗਈ ਹੈ | ਅਜਿਹੀ ਵੀਡੀਓ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਵੇਖੀ ਹੋਵੇ | ਲਓ ਪਹਿਲਾਂ ਦੇਖੋ ਜੰਗਲ ‘ਚ ਮੰਗਲ ਦੀ ਆਹ ਵਾਇਰਲ ਵੀਡੀਓ | ਜਿਸਨੂੰ ਦੇਖ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕਣ ਵਾਲੀ ਹੈ |

Related posts

ਜੇਕਰ ਤੁਹਾਨੂੰ ਵੇਲੇ ਸਿਰ ਨਹੀਂ ਲੱਗਦੀ ਭੁੱਖ, ਸੁਣੋ ਇਸਦਾ ਕਾਰਨ ਤੇ ਹੱਲ

htvteam

ਪ੍ਰਵਾਸੀਆਂ ਨੇ ਫੇਰ ਇਸ ਸ਼ਹਿਰ ‘ਚ ਦਿਖਾਈ ਆਪਣੀ ਤਾਕਤ

htvteam

ਆਹ ਗਲਤੀਆਂ ਕਰਕੇ ਹੀ ਵਿਆਹ ਤੋਂ ਬਾਅਦ ਕੁੱਖਾਂ ਹੋ ਜਾਂਦੀਆਂ ਨੇ ਬਾਂਝ

htvteam

Leave a Comment