Htv Punjabi
Punjab Video

ਮਾਤਾ ਦੇ ਭਗਤਾਂ ਨਾਲ ਭਰੀ ਗੱਡੀ ਡਿੱਗੀ ਨਹਿਰ ਚ, ਹੋਈ ਪਿੰਡ ‘ਚ ਅਨਾਉਂਸਮੈਂਟ

ਖੰਨਾ ਚ ਵਾਪਰਿਆ ਵੱਡਾ ਹਾਦਸਾ
ਨਹਿਰ ਪੁਲ ਜਗੇੜਾ ਕੋ ਨਹਿਰ ਚ ਮਹਿੰਦਰਾ ਪਿੱਕਅਪ ਡਿੱਗੀ
32 ਲੋਕ ਗੱਡੀ ਚ ਸਵਾਰ 6 ਲਾਪਤਾ 6 ਦੀ ਮੌਤ
ਨੈਣਾ ਦੇਵੀ ਤੋਂ ਮੱਥਾ ਟੇਕਕੇ ਵਾਪਿਸ ਆ ਰਹੇ ਸੀ ਸ਼ਰਧਾਲੂ
ਦੱਸਿਆ ਜਾ ਰਿਹਾ ਹੈ ਕਿ ਇਸ ਵਾਹਨ ਚ ਸ਼ਰਧਾਲੂ ਸਨ ਜੋਕਿ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਮਾਲੇਰਕੋਟਲਾ ਜਾ ਰਹੇ ਸੀ। ਰਾੜਾ ਸਾਹਿਬ ਤੋਂ ਜਗੇੜਾ ਪੁਲ ਰਾਹੀਂ ਜਾ ਰਹੇ ਸੀ ਤਾਂ ਵਾਹਨ ਨਹਿਰ ਚ ਡਿੱਗ ਗਿਆ। ਇਸ ਵਿੱਚ 10 ਤੋਂ 15 ਸ਼ਰਧਾਲੂ ਦੱਸੇ ਜਾ ਰਹੇ ਹਨ। ਪੁਲਸ ਅਤੇ ਆਲੇ ਦੁਆਲੇ ਦੇ ਲੋਕ ਇਹਨਾਂ ਨੂੰ ਨਹਿਰ ਚੋਂ ਬਾਹਰ ਕੱਢਣ ਲਈ ਰੇਸਕਿਊ ਚਲਾ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਨੀਰ ਖਾਣ ਨਾਲ ਸ਼ੂਗਰ ਹੋਣ ਦੀ ਟੈਨਸ਼ਨ ਨੀਂ ਰਹਿੰਦੀ

htvteam

ਦੋਖੋ ਆਈਲੈਟਸ ਸੈਂਟਰ ‘ਚ ਕੀ ਚੱਲ ਰਿਹਾ

htvteam

ਵਿਆਹ ਵਾਲੀ ਘੋੜੀ ਤੇ ਚੜ੍ਹਨਾ ਪਿਆ ਮਹਿੰਗਾ; ਘੋੜੀ ਸਣੇ ਸਵਾਰ ਦਾ ਹੋਇਆ ਅਜਿਹਾ ਹਾਲ

htvteam

Leave a Comment