Htv Punjabi
Punjab Video

ਮੀਂਹ ਨੇ ਡਰਾਏ ਆਹ ਲੋਕ !

ਲੁਧਿਆਣਾ ਦਾਣਾ ਮੰਡੀ ਚ ਖੁੱਲੇ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਬੋਰੀਆਂ
ਕਿਸਾਨਾਂ ਚ ਮੌਸਮ ਨੂੰ ਲੈ ਕੇ ਬਣੀ ਚਿੰਤਾ
ਕਿਹਾ ਨਹੀਂ ਹੈ ਪੁਖਤਾ ਪ੍ਰਬੰਧ
ਇੱਕ ਪਾਸੇ ਮੌਸਮ ਚ ਜਿੱਥੇ ਕੁਝ ਦਿਨਾਂ ਤੋਂ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ ਤਾਂ ਉੱਥੇ ਹੀ ਲੁਧਿਆਣਾ ਦੇ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਦੀ ਚਿੰਤਾ ਬਣੀ ਹੋਈ ਹੈ ਕਿਉਂਕਿ ਬਾਰਿਸ਼ ਕਾਰਨ ਜਿੱਥੇ ਉਹਨਾਂ ਦੀ ਫਸਲ ਦੇ ਖਰਾਬੇ ਨੂੰ ਲੈ ਕੇ ਚਿੰਤਾ ਹੈ ਤਾਂ ਉੱਥੇ ਹੀ ਲਿਫਟਿੰਗ ਦੀ ਪ੍ਰਕਿਰਿਆ ਵੀ ਜਾਰੀ ਹੈ ਪਰ ਬਾਵਜੂਦ ਇਸਦੇ ਕਿਸਾਨ ਪੁਖਤਾ ਪ੍ਰਬੰਧਾਂ ਦੀ ਗੱਲ ਨਾ ਕਹਿੰਦੇ ਹੋਏ ਨਜ਼ਰ ਆਏ। ਹਾਲਾਂਕਿ ਬੀਤੀ ਰਾਤ ਤੋਂ ਆਈ ਬਰਸਾਤ ਦੇ ਕਾਰਨ ਕੁਝ ਬਾਰਦਾਨੇ ਦੀਆਂ ਬੋਰੀਆਂ ਗਿੱਲੀਆਂ ਵੀ ਵਿਖਾਈ ਦਿੱਤੀਆਂ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਵਿਅਕਤੀ ਨੇ ਸਿੱਧੂ ਨੂੰ ਕਿਓਂ ਦੱਸਿਆ ਨਾਪੁੰਸਕ; ਸਿੱਧੂ ਤੇ ਮਜੀਠੀਏ ਬਾਰੇ ਕੀਤੇ ਖ਼ੁਲਾਸੇ

htvteam

ਸਵਾਲਾਂ ‘ਚ ਘਿਰਦੇ ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਐਕਸ਼ਨ

htvteam

ਸ਼ਰਾ ਬੀ ਪੁ ਲਿਸ ਵਾਲੇ ਨੇ ਕਰ ਦਿੱਤਾ ਵੱਡਾ ਕਾਰਾ

htvteam

Leave a Comment