Htv Punjabi
Punjab Religion Video

ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈਕੇ ਛੜ੍ਹਿਆ ਵਿਵਾਦ

ਜਿਲ੍ਹਾ ਸੰਗਰੂਰ ਦੇ ਅਧੀਨ ਪੈਂਦੇ ਹਲਕਾ ਦਿੜਬਾ ਦੇ ਪਿੰਡ ਬਗਰੋਲ ਦਾ ਦੀਆਂ ਕਬਰਾਂ ਨੂੰ ਲੈਕੇ ਵਿਵਾਦ ਛਿੜਿਆ,ਪਿੰਡ ਦੇ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਵਾਲੀ ਜ਼ਮੀਨ ਮੌਜੂਗਾ ਪਿੰਡ ਦੀ ਪੰਚਾਇਤ ਨੇ ਠੇਕੇ ਉੱਤੇ ਦੇ ਦਿੱਤੀ ਐ ਜਿਸਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਮੁਰਦਾ ਦਫਨਾਉਂਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ ਜਿਸਦੇ ਰੋਸ ਵੱਜੋਂ ਉਨ੍ਹਾਂ ਨੇ ਮੀਡੀਆ ਦੇ ਕੈਮਰੇ ਅੱਗੇ ਪਿੰਡ ਦੀ ਪੰਚਾਇਤ ਦੇ ਕਾਰਨਾਮੇ ਦੱਸੇ ਹਨ,,,,,,,,

ਉੱਧਰ ਏਸ ਬਾਬਤ ਪਿੰਡ ਦੇ ਸਰਪੰਚ ਤਾਰੀ ਮਾਨ ਦਾ ਕੀ ਕਹਿਣਾ ਐ ਉਹ ਸੁਣ ਲਓ,,,,ਪਿੰਡ ਦੇ ਸਰਪੰਚ ਦਾ ਕਹਿਣਾ ਐ ਕੀ ਸਾਡਾ ਕਾਰਜਕਾਲ ਪੂਰਾ ਹੋ ਗਿਆ ਐ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕੀ ਇਨ੍ਹਾਂ ਕਬਰਾਂ ਲਈ ਥਾਂ ਮੁਹੱਈਆ ਕਰਵਾਈ ਜਾਵੇ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਇਨ੍ਹਾਂ ਨੂੰ ਥਾਂ ਦਿੰਦੀ ਐ ਜਾਂ ਫਿਰ ਇਨ੍ਹਾਂ ਲੋਕਾਂ ਐਵੇਂ ਖੱਜਲ ਖੁਆਰ ਹੋਣਾ ਪਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ …

htvteam

ਅਜਿਹੀ ਉਮਰ ‘ਚ ਵੀ ਆਸ਼ਕੀ ਭਲਾ ਕੌਣ ਕਰਦੈ; ਦੇਖੋ ਵੀਡੀਓ

htvteam

ਤੱਪਦੀ ਦੁਪਹਿਰ ‘ਚ ਦੇਖੋ ਕਾਲਾ ਕੋਟ ਹੁਣ ਕਿੱਥੇ ਗਿਆ ? ਝਾੜੂ ਵਾਲਿਆਂ ਨੂੰ ਲੀਡਰਾਂ ‘ਤੋਂ ਵੱਧ ਕਮੈਡੀਅਨਾਂ ਤੇ ਭਰੋਸਾ ?

htvteam

Leave a Comment