Htv Punjabi
Punjab Video

ਮੁੰਡੇ ਨੂੰ ਬੰਨ੍ਹ ਕੁੜੀ ਨਾਲ ਸਾਰੀ ਰਾਤ ਕਰਦੇ ਰਹੇ ਗੈਂਗਰੇਪ

ਜ਼ਿਕਰਯੋਗ ਹੈ ਕਿ 9 ਫ਼ਰਵਰੀ 2019 ਨੂੰ ਇਨਾਂ ਦੋਸ਼ੀਆਂ ਨੇ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸਦੇ ਚੱਲਦੇ ਥਾਣਾ ਮੁੱਲਾਂਪੁਰ ਦੀ ਪੁਲਿਸ ਵੱਲੋਂ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਸੀ। ਦਿਸੰਬਰ 2021 ਵਿੱਚ ਮਾਮਲੇ ਦੇ ਮੁੱਖ ਦੋਸ਼ੀ ਜਗਰੂਪ ਸਿੰਘ ਨੂੰ ਹਾਈ ਕੋਰਟ ਵੱਲੋਂ ਜਮਾਨਤ ਮਿਲ ਗਈ ਸੀ। ਪਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਹਨੂੰ ਦੁਬਾਰਾ ਗਿਰਫ਼ਤਾਰ ਕਰ ਲਿਆ ਗਿਆ ਸੀ। ਅੱਜ ਇਨ੍ਹਾਂ ਛੇਆਂ ਦੋਸ਼ੀਆਂ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਇਨ੍ਹਾਂ ਦੋਸ਼ੀਆਂ ਦੋਸ਼ੀਆਂ ਚੋਂ ਪੰਜ ਨੂੰ ਆਜੀਵਨ ਕਾਰਾਵਾਸ ਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਛੇਵੇਂ ਨਾਬਾਲਗ ਆਰੋਪੀ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਦੇ ਫ਼ੈਸਲੇ ਤੇ ਪੀੜਤਾਂ ਦੇ ਕਰੀਬੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਖਰ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਤੇ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ।

Related posts

ਸ਼ੰਭੂ ਬਾਰਡਰ ਅਜੇ ਵੀ ਨਹੀਂ ਖੁੱਲ੍ਹੇਗਾ, ਸੁਪਰੀਮ ਕੋਰਟ ਨੇ ਮੌਜੂਦਾ ਸਥਿਤੀ ਬਣਾਈ ਰੱਖਣ ਲਈ ਕਿਹਾ

htvteam

ਆਹ ਦੇਖੋ ਕੈਦੀ ਨੇ ਸਮਾਨ ਲਿਆਉਂਣ ਦਾ ਕੱਢਿਆ ਨਵਾਂ ਤਰੀਕਾ

htvteam

ਪੁਲਿਸ ਨੇ ਲਗਾਈ ਅਜਿਹੀ ਸਕੀਮ ਗਲਤ ਬੰਦੇ, ਹੁੱਲੜਬਾਜ, ਚੋਰ, ਲੁਟੇਰੇ ਹੁਣ ਐਵੇਂ ਜਾਣਗੇ ਚੁੱਕੇ ?

htvteam