Htv Punjabi
Punjab

ਮੁੱਖ ਮੰਤਰੀ ਭਗਵੰਤ ਮਾਨ ਮਾਣਹਾਨੀ ਮਾਮਲੇ ‘ਚ ਮਾਨਸਾ ਅਦਾਲਤ ‘ਚ ਪੇਸ਼; ਅਗਲੀ ਪੇਸ਼ੀ 5 ਨਵੰਬਰ ਨੂੰ

ਮੁੱਖ ਮੰਤਰੀ ਭਗਵੰਤ ਮਾਨ ਅੱਜ 20 ਅਕਤੂਬਰ ਨੂੰ ਮਾਨਹਾਨੀ ਦੇ ਮਾਮਲੇ ਨੂੰ ਲੈ ਕੇ ਮਾਨਸਾ ਦੀ ਅਦਾਲਤ ਵਿਚ ਪੇਸ਼ ਹੋਏ। ਅਗਲੀ ਪੇਸ਼ੀ 5 ਨਵੰਬਰ ਨੂੰ ਹੋਵੇਗੀ।

ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਮਾਣਹਾਨੀ ਦੇ ਮਾਮਲੇ ਨੂੰ ਲੈ ਕੇ ਮਾਨਸਾ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 20 ਅਕਤੂਬਰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਕੀਤੇ ਸਨ।

ਭਗਵੰਤ ਮਾਨ ਵੱਲੋਂ ਜੁਲਾਈ 2019 ‘ਚ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਣ ’ਤੇ ਬਿਆਨ ਦਿੱਤਾ ਗਿਆ ਸੀ ਕਿ ਮਾਨਸ਼ਾਹੀਆ ਨੇ ਕਾਂਗਰਸ ਨਾਲ 10 ਕਰੋੜ ਰੁਪਏ ਦਾ ਸੌਦਾ ਕੀਤਾ ਸੀ । ਇਸ ਮਾਮਲੇ ਨੂੰ ਲੈ ਕੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।

Related posts

ਪੁਲਿਸ ਮੁਲਾਜ਼ਮ ਆਪਸ ‘ਚ ਕਰਦੇ ਸਨ ਗੰਦੇ ਗੰਦੇ ਕੰਮ; ਮੁਲਾਜ਼ਮ ਨੇ ਖੋਲ੍ਹੇ ਸਾਰੇ ਭੇਦ

htvteam

1 ਅਨਾਰ ਬਚਾਏਗਾ ਡਾਕਟਰਾਂ-ਹਸਪਤਾਲਾਂ ‘ਤੇ ਲੱਗਣ ਵਾਲੇ ਕਈ ਲੱਖਾਂ-ਹਜ਼ਾਰ ਤੁਸੀਂ ਘਰੇ ਕਰਲੋ ਤਿਆਰ

htvteam

ਰੋਟੀ ਨਾਲ ਆਹ ਚੱਟਣੀ ਖਾਓ ਦਿਲ ਨੂੰ ਮਜ਼ਬੂਤ ਬਣਾਓ ਬਲੌਕਿੰਗ ਭਜਾਓ

htvteam

Leave a Comment