Htv Punjabi
Punjab Video

ਮੂਸੇਵਾਲਾ ਤੋਂ ਬਾਅਦ ਦੇਖੋ ਹੁਣ ਕਿਸਨੂੰ ਆਈ ਜਾਨੋਂ ਮਾਰਨ ਦੀ ਧਮਕੀ

ਇਹ ਸਾਰਾ ਮਾਮਲਾ ਹੈ ਅਮ੍ਰਿਤਸਰ ਦਾ, ਜਿੱਥੇ ਪੰਜਾਬੀ ਫਿਲਮ ਅਦਾਕਾਰ ਕਰਤਾਰ ਸਿੰਘ ਚੀਮਾ ਖਿਡਾਰੀ ਨਾਂ ਦੀ ਆਪਣੀ ਇੱਕ ਫਿਲਮ ਦੇ ਸਬੰਧ ‘ਚ ਇਥੇ ਆਇਆ ਸੀ | ਨਾਵਲਟੀ ਚੌਕ ਕੋਲ ਪੰਜਾਬ NSUI ਦੇ ਪ੍ਰਧਾਨ ਅਕਸ਼ੈ ਸ਼ਰਮਾ ਅਤੇ ਕਰਤਾਰ ਚੀਮਾ ਇੱਕ ਦੂਜੇ ਦੀਆਂ ਗੱਡੀਆਂ ਰੋਕ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ |
ਅਸਲ ‘ਚ ਅਕਸ਼ੈ ਸ਼ਰਮਾ ਦੇ ਮੁਤਾਬਿਕ ਕਰਤਾਰ ਚੀਮਾ ਨੇ ਉਸ ਕੋਲੋਂ ਫਿਲਮ ਬਣਾਉਣ ਲਈ ਪੈਸੇ ਲਏ ਸਨ ਜੋ ਉਸ ਵੱਲੋਂ ਵਾਪਸ ਮੰਗਣ ‘ਤੇ ਚੀਮਾ ਆਨਾਕਾਨੀ ਕਰ ਰਿਹਾ ਹੈ ਅਤੇ ਦਬਾਓ ਬਣਾਉਣ ਲਈ ਕਿਸੇ ਨੇ ਕਿਸੇ ਕੋਲੋਂ ਫੋਨ ਵੀ ਕਰਵਾਉਂਦਾ | ਫੇਰ ਇੱਕ ਦਿਨ ਅਕਸ਼ੇ ਨੂੰ ਜੋ ਫੋਨ ਆਉਂਦਾ ਹੈ ਜਿਸਨੂੰ ਸੁਣ ਕੇ ਅਕਸ਼ੇ ਦੇ ਹੋਸ਼ ਉੱਡ ਜਾਂਦੇ ਨੇ |

Related posts

ਨੌਜਵਾਨ ਚੁੱਕੀ ਫਿਰਦੇ ਸੀ ਅਜਿਹਾ ਸਮਾਨ, ਦੇਖ ਪੁਲਿਸ ਵਾਲੇ ਵੀ ਰਹਿ ਗਏ ਹੱਕੇ -ਬੱਕੇ

htvteam

ਨਨਕਾਣਾ ਸਾਹਿਬ ‘ਤੇ ਹੋਏ ਹਮਲੇ ‘ਤੇ ਬਾਦਲ ਨੇ ਕੀ ਕਿਹਾ ਕੇਂਦਰ ਸਰਕਾਰ ਨੂੰ….

Htv Punjabi

ਅੱਧ ਨੰ-ਗੀਆਂ ਕੁੜੀਆਂ ਕਰਤੀਆਂ ਬੈਨ

htvteam