Htv Punjabi
Pakistan Punjab

ਨਨਕਾਣਾ ਸਾਹਿਬ ‘ਤੇ ਹੋਏ ਹਮਲੇ ‘ਤੇ ਬਾਦਲ ਨੇ ਕੀ ਕਿਹਾ ਕੇਂਦਰ ਸਰਕਾਰ ਨੂੰ….

ਗਿੱਦੜਬਾਹਾ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਮੁਕਤਸਰ ਦੇ ਗਿੱਦੜਬਾਹਾ ‘ਚ ਦੌਰਾ ਕਰਨ ਗਏ, ਜਿੱਥੇ ਉਨ੍ਹਾਂ ਨੇ ਬੀਤੀ ਕਲ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ l ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਬੁਰੀ ‘ਤੇ ਮੰਦਭਾਗੀ ਖਬਰ ਹੈ l ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੁੱਰਖਿਆ ਨੂੰ ਜਲਦ ਤੋਂ ਜਲਦ ਯਕੀਨੀ ਬਣਾਇਆ ਜਾਵੇ l ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਥੇ ਅਮਨ ਅਤੇ ਸ਼ਾਂਤੀ ਕਾਇਮ ਕਰਵਾਉਣ ਬਾਰੇ ਵੀ ਗੱਲ ਕੀਤੀ ਜਾਵੇ l
ਉੱਥੇ ਹੀ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਢੀਂਡਸਾ ਲਈ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਤਿਕਾਰ ਹੈ, ‘ਤੇ ਮੈਂ ਚਾਹੁੰਦਾ ਹਾਂ ਕਿ ਉਹ ਹਮੇਸ਼ਾ ਅਕਾਲੀ ਦਲ ਦੀ ਸੇਵਾ ਕਰਦੇ ਰਹਿਣ l

Related posts

ਮਾਸਟਰ ਨੇ ਲੁੱਟੀ ਵਿਦਿਆਰਥਣ ਦੀ ਇੱਜਤ; ਦੇਖੋ ਫੇਰ ਕਿਸਾਨਾ ਨੇ ਇਕੱਠੇ ਹੋ ਕੀ ਕਰ’ਤਾ

htvteam

ਅੰਮ੍ਰਿਤਧਾਰੀ ਮਾਂ ਨੂੰ ਘਰੋਂ ਕੱਢਣ ਵਾਲਾ SGPC ਮੈਨੇਜਰ ਆਇਆ ਕੈਮਰੇ ਸਾਹਮਣੇ, ਕਰ’ਤੇ ਵੱਡੇ ਖੁਲਾਸੇ

htvteam

ਫਿਰ ਕਰਦੀਆਂ ਸੀ ਬੰਦਿਆਂ ਦੇ ਨਾਲ ਅਜਿਹੀਆਂ ਗਲਤ ਗਲਤ ਹਰਕਤਾਂ

htvteam

Leave a Comment