Htv Punjabi
Punjab Religion Video

ਅੱਧ ਨੰ-ਗੀਆਂ ਕੁੜੀਆਂ ਕਰਤੀਆਂ ਬੈਨ

ਲਓ ਜੀਨਜ਼ ਅਤੇ ਛੋਟੇ ਮੋਟੇ ਕਪੜੇ ਪਾਉਣ ਵਾਲੀਆਂ ਬੀਬੀਆਂ ਖਾਸ ਧਿਆਨ ਦੇਣ ਇਹ ਖ਼ਬਰ ਤੁਹਾਡੇ ਲਈ ਖਾਸ ਹੈ, ਤੁਹਾਡੇ ਵੱਲੋਂ ਪਹਿਨੇ ਜਾਂਦੇ ਛੋਟੇ ਛੋਟੇ ਤੇ ਕੱਟ ਵਾਲੇ ਕਪੜੇ ਅਤੇ ਫਟੀਆਂ ਹੋਈਆਂ ਜੀਨਾ ਤੇ ਪਾਬੰਦੀ ਲੱਗ ਚੁੱਕੀ ਹੈ, ਮਰਦ ਵੀ ਛੋਟੇ ਕਪੜੇ ਜਿਵੇਂ ਕਿ ਫਟੀ ਹੋਈ ਜੀਨ ਜਾਂ ਫਿਰ ਸ਼ੌਰਟਸ ਪਾਉਣ ਤੇ ਪਾਬੰਦੀ ਲੱਗ ਚੁੱਕੀ ਹੈ,, ਜਿਸ ਦਾ ਕਿ ਇੱਕ ਸਪੈਸ਼ਲ ਨੋਟਿਸ ਬੋਰਡ ਬਣਵਾ ਕੇ ਲਗਾ ਦਿੱਤਾ ਗਿਆ,, ਦੇਖੋ ਇਹ ਖਾਸ ਤਸਵੀਰਾਂ ਜਿਸਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕੀ ਤੁਹਾਡੇ ਛੋਟੇ ਕਪੜਿਆਂ ਤੇ ਕਿੱਥੇ ਪਾਬੰਦੀ ਲੱਗੀ ਹੈ,,,,,

ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਸਥਾਨ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਢੁਕਵੇਂ ਕੱਪੜੇ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ। ਮੰਦਰ ਦੇ ਪ੍ਰਬੰਧਕਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਲੇ ਅਜੀਬੋ-ਗਰੀਬ ਕੱਪੜੇ ਪਹਿਨਣ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ।

ਓਥੇ ਹੀ ਮੰਦਰ ਦੇ ਵਿਚ ਆਉਣ ਵਾਲੇ ਸ਼ਰਧਾਲੂਆਂ ਨੇ ਮੰਦਰ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਦਾ ਸੁਆਗਤ ਕੀਤਾ,,,,,,,,ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੰਦਰਾਂ ਵਿੱਚ ਵੀ ਇਹ ਪ੍ਰਣਾਲੀ ਲਾਗੂ ਹੈ। ਹਾਲ ਹੀ ‘ਚ ਪੰਜਾਬ ਦੇ ਮਸ਼ਹੂਰ ਸ਼੍ਰੀ ਕਾਲੀ ਮਾਤਾ ਮੰਦਰ ‘ਚ ਵੀ ਡਰੈੱਸ ਕੋਡ ਲਾਗੂ ਕੀਤਾ ਗਿਆ ਸੀ। ਹਿੰਦੂ ਮੰਦਰਾਂ ਵਿੱਚ ਡਰੈੱਸ ਕੋਡ ਦੀ ਪ੍ਰਥਾ ਅਸਲ ਵਿੱਚ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਹੀ ਸ਼ੁਰੂ ਹੋਈ ਸੀ। ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪ੍ਰਬੰਧਕਾਂ ਨੇ ਸਭ ਤੋਂ ਪਹਿਲਾਂ ਮੰਦਰ ਦੇ ਬਾਹਰ ਬੋਰਡ ਲਗਾ ਕੇ ਡਰੈਸ ਕੋਡ ਲਾਗੂ ਕੀਤਾ ਅਤੇ ਅਜੀਬੋ-ਗਰੀਬ ਕੱਪੜੇ ਪਾ ਕੇ ਮੰਦਰ ਵਿਚ ਆਉਣ ਵਾਲਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖੋ ਕੀ ਕਰਨ ਲੱਗੇ ਸੀ ?

htvteam

ਏਸ ਥਾਂ ਤੇਲ ਲਗਾਓ ਤੇ ਲੱਖ ਰੁਪਏ ਇਨਾਮ ਲੈ ਜਾਓ

htvteam

ਆਹ ਕੰਡੇਦਾਰ ਬੂਟੀ ‘ਚ ਮਿਲਾਓ ਕਾਲੀ-ਕਾਲੀ ਗੂਗੱਲ ਫੇਰ ਦੇਖੋ ਕੀ ਹੁੰਦੈ

htvteam

Leave a Comment