Htv Punjabi
Punjab Video

ਮੋਟਰ ਤੇ ਗਲਤ ਕੰਮ ਕਰਦੀ ਸੱਸ, ਦੇਖ ਲਈ ਜਵਾਈ ਨੇ

ਮਾਮਲਾ ਨਵਾਂ ਸ਼ਹਿਰ ਦੇ ਪਿੰਡ ਮੁੱਤੋ ਦਾ ਹੈ, ਜਿੱਥੇ ਝਾਰਖੰਡ ਤੋਂ ਆਇਆ ਚਰਕੂ ਬਰਜੋ @ ਜਾਗੂ ਨਾਂ ਦਾ ਵਿਅਕਤੀ ਆਪਣੇ ਪੂਰੇ ਪਰਿਵਾਰ ਦੇ ਨਾਲ ਪਿੰਡ ਮਾਣੇਵਾਲ ਨਿਵਾਸੀ ਦਾਰਾ ਸਿੰਘ ਦੀ ਮੋਟਰ ‘ਤੇ ਰਹਿੰਦਾ ਸੀ | ਵਿਜੈ ਨਾਂ ਦਾ ਇੱਕ ਵਿਅਕਤੀ ਵੀ ਝਾਰਖੰਡ ਤੋਂ ਆ ਇਹਨਾਂ ਦੇ ਪਰਿਵਾਰ ਨਾਲ ਰਹਿਣ ਲੱਗ ਪਿਆ | ਵਿਜੈ ਦੇ ਚਰਕੂ ਬਰਜੋ @ ਜਾਗੂ ਦੀ ਘਰਵਾਲੀ ਨਾਲ ਨਾਜਾਇਜ਼ ਸਬੰਧ ਬਣ ਗਏ |
ਫੇਰ ਅਚਾਨਕ ਪੁਲਿਸ ਨੂੰ 4 ਜਨਵਰੀ ਨੂੰ ਬਿਸ੍ਤ ਦੁਆਬਾ ਨਹਿਰ ਦੇ ਮਾਣੇਵਾਲ ਮੁੱਤੋਂ ਪੁਲ ਹੇਠੋਂ ਵਿਜੈ ਦੀ ਬਿਨਾ ਕਪੜਿਓਂ ਲਾਸ਼ ਮਿਲਦੀ ਹੈ | ਜਿਸਨੂੰ ਕੇਸ ਨੂੰ ਸੁਲਝਾਉਂਦੇ ਹੋਏ ਇੱਕ ਪ੍ਰੈਸ ਵਾਰਤਾ ਕਰ ਪੁਲਿਸ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ |

Related posts

ਪਿਆਰ ਵਿੱਚ ਫਸਾ ਕੇ ਕਰਾਂਦੀ ਵਿਆਹ, ਦਹੇਜ਼ ਦੀ ਧਮਕੀ ਦੇ ਕੇ ਠੱਗਦੀ ਸੀ ਪੈਸੇ, ਦੋ ਪੁਲਿਸ ਵਾਲਿਆਂ ਸਮੇਤ ਚਾਰ ਨੂੰ ਠੱਗਿਆ

Htv Punjabi

ਦੇਖੋ ਇਹਨਾਂ ਚਵਲ ਸ਼ਰਾਬੀਆਂ ਦੀਆਂ ਲਾਹਨਤ ਭਰੀਆਂ ਕਰਤੂਤਾਂ

htvteam

ਐਵੇਂ ਖਾਓ ਇਸ ਦਰੱਖਤ ਦੇ ਪੱਤੇ ਸ਼ੂਗਰ ਮਰਦੇ ਦਮ ਤੱਕ ਦੂਰੀ ਬਣਾਕੇ ਰੱਖੇ

htvteam

Leave a Comment